PreetNama
ਖਬਰਾਂ/News

Jasmin Bhasin ਦੀ ਜਨਮ-ਦਿਨ ਪਾਰਟੀ ‘ਚ ਅਲੀ ਗੋਨੀ ਨੇ ਐਕਸ ਪ੍ਰੇਮਿਕਾ ਨੂੰ ਬੁਲਾਇਆ, ਫਿਰ ਦੋਹਾਂ ਅਭਿਨੇਤਰੀਆਂ ਨੇ ਮਿਲ ਕੇ ਕੀਤਾ ਇਹ ਕੰਮ

ਮਸ਼ਹੂਰ ਟੀਵੀ ਅਦਾਕਾਰਾ ਅਤੇ ਬਿੱਗ ਬੌਸ ਦੀ ਪ੍ਰਤੀਯੋਗੀ ਰਹੀ ਜੈਸਮੀਨ ਭਸੀਨ 28 ਜੂਨ ਨੂੰ ਆਪਣਾ ਜਨਮ-ਦਿਨ ਮਨਾ ਰਹੀ ਹੈ। ਅਦਾਕਾਰਾ ਦੇ ਜਨਮ-ਦਿਨ ‘ਤੇ ਉਨ੍ਹਾਂ ਦੇ ਬੁਆਏਫ੍ਰੈਂਡ ਅਲੀ ਗੋਨੀ ਨੇ ਸ਼ਾਨਦਾਰ ਪਾਰਟੀ ਦਿੱਤੀ। ਜਿੱਥੇ ਟੀਵੀ ਦੇ ਕਈ ਮਸ਼ਹੂਰ ਚਿਹਰੇ ਨਜ਼ਰ ਆਏ। ਅਲੀ ਨੇ ਆਪਣੀ ਪਹਿਲੀ ਪ੍ਰੇਮਿਕਾ ਕ੍ਰਿਸ਼ਨਾ ਮੁਖਰਜੀ ਨੂੰ ਵੀ ਇਸ ਪਾਰਟੀ ‘ਚ ਬੁਲਾਇਆ ਸੀ। ਪਾਰਟੀ ਦੀਆਂ ਕਈ ਤਸਵੀਰਾਂ ‘ਚ ਦੋਵੇਂ ਇਕੱਠੇ ਮਸਤੀ ਕਰਦੇ ਨਜ਼ਰ ਆਏ।

Related posts

ਮਨੀਪੁਰ ਵਿੱਚ ਰਾਜਭਵਨ ’ਤੇ ਪਥਰਾਅ ਰਾਜਪਾਲ ਤੇ ਡੀਜੀਪੀ ਦੇ ਅਸਤੀਫੇ ਮੰਗੇ; ਕਈ ਜਣੇ ਜ਼ਖਮੀ; ਪੁਲੀਸ ਵੱਲੋਂ ਲਾਠੀਚਾਰਜ

On Punjab

ਫਿਰੋਜ਼ਪੁਰ ਡਵੀਜ਼ਨ ਦੇ ਕਮਿਸ਼ਨਰ ਗੁਰਜਰ ਨੇ ਕਰਮਚਾਰੀਆਂ ਨੂੰ ਦਵਾਇਆ ਵੋਟਰ ਪ੍ਰਣ

Pritpal Kaur

ਵਿਦਿਆਰਥੀਆਂ ਤੋਂ ਰਿਸ਼ਵਤ ‘ਚ ਲਿਆ ਕੁੱਕੜ, ਸਕੂਲ ‘ਚ ਹੀ ਪਕਾ ਕੇ ਅਧਿਆਪਕਾਂ ਨੇ ਕੀਤੀ ਕੁੱਕੜ-ਸ਼ਰਾਬ ਪਾਰਟੀ

On Punjab