PreetNama
ਫਿਲਮ-ਸੰਸਾਰ/Filmy

ਬਾਹੂਬਲੀ ਕਟੱਪਾ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਬੇਟੇ ਨੇ ਪੋਸਟ ਸ਼ੇਅਰ ਕਰ ਕਿਹਾ- ‘ਪੂਰੀ ਤਰ੍ਹਾਂ ਠੀਕ ਹਨ ਅੱਪਾ’

ਫਿਲਮ ਬਾਹੂਬਲੀ ‘ਚ ਕਟੱਪਾ ਦਾ ਕਿਰਦਾਰ ਨਿਭਾਉਣ ਵਾਲੇ ਅਭਿਨੇਤਾ ਸਤਿਆਰਾਜ ਦਾ ਹਾਲ ਹੀ ‘ਚ ਕੋਰੋਨਾ ਟੈਸਟ ਪਾਜ਼ੇਟਿਵ ਆਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਚੇਨਈ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਹੁਣ ਉਨ੍ਹਾਂ ਦੀ ਸਿਹਤ ‘ਚ ਸੁਧਾਰ ਹੋਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਅਭਿਨੇਤਾ ਦੇ ਪੁੱਤਰ ਸਿਬੀ ਸਤਿਆਰਾਜ ਨੇ ਮੰਗਲਵਾਰ ਨੂੰ ਕਿਹਾ ਕਿ ਸਤਿਆਰਾਜ ਦੀ ਸਿਹਤ ਵਿੱਚ ਸੁਧਾਰ ਹੋਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਨੇ ਛੁੱਟੀ ਦੇ ਦਿੱਤੀ ਗਈ ਹੈ। ਇਸ ਤੋਂ ਨਾਲ ਹੀ ਸਿਬੀ ਨੇ ਆਪਣੇ ਟਵਿੱਟਰ ‘ਤੇ ਪੋਸਟ ਸ਼ੇਅਰ ਕਰਦੇ ਹੋਏ ਕਿਹਾ ਕਿ ਦਿੱਗਜ ਅਭਿਨੇਤਾ ਅਤੇ ਉਨ੍ਹਾਂ ਦੇ ਪਿਤਾ ਹੁਣ ਪੂਰੀ ਤਰ੍ਹਾਂ ਨਾਲ ਠੀਕ ਹਨ।

Related posts

ਕੈਂਸਰ ਨੂੰ ਮਾਤ ਦੇਣ ਬਾਅਦ ਸੰਜੇ ਦੱਤ ਦੀ ਫ਼ਿਲਮਾਂ ‘ਚ ਵਾਪਸੀ

On Punjab

ਨੇਹਾ ਕੱਕੜ ਇਸ ਇਨਸਾਨ ਨੂੰ ਦੇਵੇਗੀ ਲੱਖਾਂ ਰੁਪਏ, ਕੀਤਾ ਐਲਾਨ

On Punjab

ਚੰਗੀ ਖ਼ਬਰ! ਅਮਿਤਾਭ ਬੱਚਨ ਦੀ ਇਲਾਜ ਮਗਰੋਂ ਕੋਰੋਨਾ ਰਿਪੋਰਟ ਨੈਗੇਟਿਵ

On Punjab