PreetNama
ਸਮਾਜ/Social

ਸਕਾਟਲੈਂਡ ਪਾਰਲੀਮੈਂਟ ਦੀ ਪਹਿਲੀ ਸਿੱਖ ਔਰਤ ਬਣੀ ਐੱਮਪੀ, ਮੂਲ ਮੰਤਰ ਦਾ ਜਾਪ ਕਰ ਕੇ ਚੁੱਕੀ ਸਹੁੰ

ਸਕਾਲਟਲੈਂਡ ਪਾਰਲੀਮੈਂਟ ਦੀ ਪਾਮ ਗੋਸਲ ਨੂੰ ਪਾਰਲੀਮੈਂਟ ਮੈਂਬਰ ਵਜੋਂ ਚੁਣਿਆ ਗਿਆ ਹੈ। ਪਾਮ ਗੋਸਲ ਨੇ ਮੂਲ ਮੰਤਰ ਦਾ ਜਾਪ ਕਰ ਕੇ ਸਹੁੰ ਚੁੱਕੀ। ਉਹ ਅਜਿਹਾ ਕਰਨ ਵਾਲੀ ਪਹਿਲੀ ਮੈਂਬਰ ਤੇ ਪਹਿਲੀ ਸਿੱਖ ਮਹਿਲਾ ਮੈਂਬਰ ਬਣ ਗਈ ਹੈ। ਜਦੋਂ ਉਸ ਦਾ ਨਾਂ ਸਹੁੰ ਚੁੱਕਣ ਲਈ ਬੋਲਿਆ ਗਿਆ ਤਾਂ ਉਸ ਨੇ ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੂਰ ਜੀ ਕੀ ਫ਼ਤਹਿ ਬੁਲਾਈ ਤੇ ਫਿਰ ਮੂਲ ਮੰਤਰ ਦਾ ਜਾਪ ਵੀ ਕੀਤਾ ਫਿਰ ਸਥਾਨਕ ਕਾਨੂੰਨ ਅਨੁਸਾਰ ਸਹੁੰ ਵੀ ਚੁੱਕੀ। ਪਾਮ ਗੋਸਲ ਆਪਣੇ ਨਾਲ ਗੁਟਕਾ ਸਾਹਿਬ ਵੀ ਲਿਆਈ ਸੀ, ਜਿਸ ਨੂੰ ਉਹ ਨਤਮਸਕ ਹੋਈ।

Related posts

ਜਨਤਾ ਦੀਆਂ ਸਮੱਸਿਆਵਾਂ ਦਾ ਮੌਕੇ ‘ਤੇ ਨਿਪਟਾਰਾ: ਪ੍ਰਸ਼ਾਸਨ ਵਲੋਂ ਲਗਾਇਆ ਗਿਆ ਵਿਸ਼ੇਸ਼ ਸੁਵਿਧਾ ਕੈਂਪ

On Punjab

 ਦਿੱਲੀ-ਐੱਨਸੀਆਰ ਚ ਸੰਘਣੀ ਧੁੰਦ, ਲੋਕਾਂ ਨੇ ਕਿਹਾ- ਅੱਖਾਂ ਚ ਜਲਮ, ਸਾਹ ਲੈਣਾ ਹੋਇਆ ਮੁਸ਼ਕਿਲ

On Punjab

ਫਰਾਂਸ ‘ਚ ਅਧਿਆਪਕ ਦੇ ਸਿਰ ਕਲਮ ਮਾਮਲੇ ‘ਚ ਪੁਲਿਸ ਨੇ ਨੌ ਲੋਕਾਂ ਨੂੰ ਕੀਤਾ ਗ੍ਰਿਫ਼ਤਾਰ

On Punjab