PreetNama
ਸਮਾਜ/Social

ਹਰਿਆਣਾ ‘ਚ ਕੋਰੋਨਾ ਦਾ ਕਹਿਰ, ਮਰੀਜ਼ਾਂ ਦੀ ਗਿਣਤੀ 5,737 ਤੱਕ ਅੱਪੜੀ

ਹਰਿਆਣਾ ‘ਚ ਕੋਰੋਨਾ ਦਾ ਕਹਿਰ, ਮਰੀਜ਼ਾਂ ਗਿਣਤੀ 5,737 ਤੱਕ ਅੱਪੜੀ

ਚੰਡੀਗੜ੍ਹ: ਹਰਿਆਣਾ ‘ਚ ਕੋਰੋਨਾ ਵਾਇਰਸ ਦੇ ਕੇਸ ਲਗਾਤਾਰ ਵਧ ਰਹੇ ਹਨ। ਇਸ ਤਹਿਤ ਵੀਰਵਾਰ ਸੂਬੇ ‘ਚ 158 ਨਵੇਂ ਪੌਜ਼ੇਟਿਵ ਕੇਸ ਸਾਹਮਣੇ ਆਏ ਹਨ। ਇਸ ਤੋਂ ਬਾਅਦ ਸੂਬੇ ‘ਚ ਕੋਰੋਨਾ ਪੌਜ਼ੇਟਿਵ ਮਰੀਜ਼ਾਂ ਦਾ ਕੁੱਲ ਅੰਕੜਾ 5,737 ਹੋ ਗਿਆ ਹੈ।

ਤਾਜ਼ਾ ਕੇਸਾਂ ‘ਚ 90 ਗੁਰੂਗ੍ਰਾਮ ‘ਚ, ਫਰੀਦਾਬਾਦ ‘ਚ 30, ਅੰਬਾਲਾ ‘ਚ 12, ਪਲਵਲ ‘ਚ 10, ਪਾਨੀਪਤ ‘ਚ ਇਕ, ਜੀਂਦ ‘ਚ ਇਕ, ਕਰਨਾਲ ‘ਚ 10 ਤੇ ਹਿਸਾਰ ‘ਚ ਚਾਰ ਹਨ।ਇਸ ਤੋਂ ਪਹਿਲਾਂ ਬੁੱਧਵਾਰ ਹਰਿਆਣਾ ਚ ਕੁੱਲ 370 ਨਵੇਂ ਕੇਸ ਦਰਜ ਕੀਤੇ ਗਏ ਸਨ। ਗੁਰੂਗ੍ਰਾਮ ‘ਚ ਸਭ ਤੋਂ ਵੱਧ ਪੌਜ਼ੇਟਿਵ ਕੇਸ ਆਏ ਹਨ ਜਿੱਥੇ ਕੁੱਲ ਅੰਕੜਾ 2,636 ਹੈ। ਕਰਨਾਲ ‘ਚ ਕੁੱਲ ਕੇਸ 118 ਜਦਕਿ ਪਲਵਲ ‘ਚ ਅੰਕੜਾ 152 ਹੈ।

Related posts

ਹਾਈ ਕੋਰਟ ਤੋਂ ਇਨਕਾਰ ਕਰਨ ਤੋਂ ਬਾਅਦ, ਕੇਜਰੀਵਾਲ ਨੇ ਆਬਕਾਰੀ ਨੀਤੀ ਕੇਸ ਨੂੰ ਤਬਦੀਲ ਕਰਨ ਲਈ SC ਤੱਕ ਪਹੁੰਚ ਕੀਤੀ

On Punjab

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਦੀ ਚੋਣ ਤੋਂ ਦੋ ਮਹੀਨੇ ਬਾਅਦ ਹੀ ਅੰਦਰੂਨੀ ਕਲ੍ਹਾ ਦਾ ਸ਼ਿਕਾਰ

On Punjab

ਪ੍ਰਧਾਨ ਮੰਤਰੀ ਵੱਲੋਂ 35,440 ਕਰੋੜ ਦੀਆਂ ਖੇਤੀ ਸਕੀਮਾਂ ਲਾਂਚ

On Punjab