51.12 F
New York, US
October 26, 2026
  • Home
  • Privacy Policy
  • Contact Us
FacebookTwitterYoutubeEmail

PreetNama

  • Home
  • ਸਮਾਜ/Social
  • ਸਿਹਤ/Health
  • ਖਾਸ-ਖਬਰਾਂ/Important
  • ਖੇਡ-ਜਗਤ/Sports
  • ਫਿਲਮ-ਸੰਸਾਰ/Filmy
  • ਰਾਜਨੀਤੀ/Politics
  • ਵਿਅੰਗ
  • ਈ-ਪੇਪਰ/EPaper
  • ਸੰਪਰਕ/Contact
PreetNama
  • Home
  • ਫਿਲਮ-ਸੰਸਾਰ/Filmy
  • ਸਲਮਾਨ ਖ਼ਾਨ, ਅਕਸ਼ੈ ਕੁਮਾਰ, ਅਜੈ ਦੇਵਗਨ ਸਮੇਤ 38 ਬਾਲੀਵੁੱਡ-ਟਾਲੀਵੁੱਡ ਕਲਾਕਾਰਾਂ ਖਿਲਾਫ਼ ਕੇਸ ਦਰਜ, ਜਾਣੋ ਕੀ ਹੈ ਮਾਮਲਾ
ਫਿਲਮ-ਸੰਸਾਰ/Filmy

ਸਲਮਾਨ ਖ਼ਾਨ, ਅਕਸ਼ੈ ਕੁਮਾਰ, ਅਜੈ ਦੇਵਗਨ ਸਮੇਤ 38 ਬਾਲੀਵੁੱਡ-ਟਾਲੀਵੁੱਡ ਕਲਾਕਾਰਾਂ ਖਿਲਾਫ਼ ਕੇਸ ਦਰਜ, ਜਾਣੋ ਕੀ ਹੈ ਮਾਮਲਾ

September 7, 2021615

ਮੁੰਬਈ : ਦੋ ਸਾਲ ਪਹਿਲਾਂ ਹੈਦਰਾਬਾਦ ਦੇ ਬਾਹਰੀ ਇਲਾਕੇ ‘ਚ 26 ਸਾਲਾ ਇਕ ਡਾਕਟਰ ਨਾਲ ਜਬਰ ਜਨਾਹ, ਬੇਰਹਿਮੀ ਨਾਲ ਹੱਤਿਆ ਤੇ ਜ਼ਿੰਦਾ ਸਾੜਨ ਦੀ ਖ਼ਬਰ ਨਾਲ ਪੂਰਾ ਦੇਸ਼ ਹਿੱਲ ਗਿਆ ਸੀ। ਇਸ ਮਾਮਲੇ ‘ਤੇ ਕਈ ਮਸ਼ਹੂਰ ਹਸਤੀਆਂ ਨੇ ਕੁਮੈਂਟ ਕੀਤਾ ਸੀ। ਉਨ੍ਹਾਂ ਸੋਸ਼ਲ ਮੀਡੀਆ ‘ਤੇ ਰੇਪ ਕੇਸ ਨੂੰ ਲੈ ਕੇ ਆਪਣਾ ਡਰ ਤੇ ਗੁੱਸਾ ਜ਼ਾਹਿਰ ਕੀਤਾ ਸੀ ਤੇ ਨਿਆਂ ਦੀ ਮੰਗ ਕੀਤੀ ਸੀ।

ETimes ਦੀ ਰਿਪੋਰਟ ਹੈ ਕਿ ਦਿੱਲੀ ਦੇ ਇਕ ਵਕੀਲ ਨੇ 38 ਬਾਲੀਵੁੱਡ ਤੇ ਟਾਲੀਵੁੱਡ ਕਲਾਕਾਰਾਂ ਨੂੰ ਉਨ੍ਹਾਂ ਦੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਪੀੜਤਾ ਦੇ ਨਾਂ ਦਾ ਖੁਲਾਸਾ ਕਰਨ ਲਈ ਗ੍ਰਿਫ਼ਤਾਰੀ ਦੀ ਅਪੀਲ ਕਰਦੇ ਹੋਏ ਇਕ ਮਾਮਲਾ ਦਰਜ ਕੀਤਾ ਹੈ।

ਰਿਪੋਰਟਸ ਅਨੁਸਾਰ ਇਸ ਕੇਸ ਸਬੰਧੀ ਅਨੁਪਮ ਖੇਰ, ਫਰਹਾਨ ਅਖ਼ਤਰ, ਅਜੈ ਦੇਵਗਨ, ਅਕਸ਼ੈ ਕੁਮਾਰ, ਸਲਮਾਨ ਖ਼ਾਨ, ਮਹਾਰਾਜ ਰਵੀ ਤੇਜਾ, ਰਕੁਲ ਪ੍ਰੀਤ ਸਿੰਘ, ਅੱਲੂ ਸਿਰੀਸ਼, ਚਾਰਮਮੇ ਕੌਰ ਤੇ ਹੋਰਨਾਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ ਜਿਨ੍ਹਾਂ ਨੇ ਪੀੜਤਾ ਦੇ ਅਸਲੀ ਨਾਂ ਦਾ ਇਸਤੇਮਾਲ ਕੀਤਾ ਸੀ।

ਜ਼ਿਕਰਯੋਗ ਹੈ ਕਿ ਕਿਸੇ ਵੀ ਜਨਤਕ ਮੰਚ ਜਾਂ ਮੀਡੀਆ ‘ਤੇ ਜਬਰ ਜਨਾਹ ਪੀੜਤਾ ਦੇ ਨਾਂ ਦਾ ਇਸਤੇਮਾਲ ਕਰਨੀ ਦੀ ਮਨਾਹੀ ਹੈ। ਇਸ ਲਈ ਦਿੱਲੀ ਦੇ ਵਕੀਲ ਗੌਰਵ ਗੁਲਾਟੀ ਨੇ 38 ਸੈਲੀਬ੍ਰਿਟੀਜ਼ ਖਿਲਾਫ਼ ਆਈਪੀਸੀ ਦੀ ਧਾਰ 228 ਏ ਤਹਿਤ ਸ਼ਿਕਾਇਤ ਦਰਜ ਕੀਤੀ ਤੇ ਤੀਸ ਹਜ਼ਾਰੀ ਕੋਰਟ ‘ਚ ਪਟੀਸ਼ਨ ਵੀ ਦਾਇਰ ਕੀਤੀ ਸੀ।

 

Share0
previous post
Health News : ਬਦਾਮ ਖਾਣ ਨਾਲ ਬਲੱਡ ਪ੍ਰੈਸ਼ਰ ਵੀ ਰਹਿੰਦੇ ਕੰਟਰੋਲ ‘ਚ, ਜਾਣੋ ਇਸ ਦੇ ਹੋਰ ਕਈ ਫ਼ਾਇਦੇ
next post
‘Death to Pakistan’ slogans, gunfire, arrests: What’s going on in Taliban-controlled Kabul

Related posts

100 ਮਿਲੀਅਨ ਡਾਲਰ ਦੀ ਪੇਸ਼ਕਸ਼ ਕਰਨ ਵਾਲਿਆਂ ਲਈ ਵੀ ਵਿਆਹ ‘ਚ ਨਹੀਂ ਗਾਉਂਦੀ ਸੀ ਲਤਾ ਮੰਗੇਸ਼ਕਰ, ਆਸ਼ਾ ਭੌਂਸਲੇ ਨੇ ਕੀਤਾ ਖੁਲਾਸਾ

On PunjabApril 25, 2022

ਰਵੀਨਾ, ਭਾਰਤੀ ਤੇ ਫ਼ਰਾਹ ਖਿਲਾਫ਼ ਪੰਜਾਬ ‘ਚ ਕੇਸ ਦਰਜ

On PunjabDecember 26, 2019

ਮੁੰਬਈ ਪਹੁੰਚਣ ਵਾਲੀ ਹੈ ਰਿਸ਼ੀ ਕਪੂਰ ਦੀ ਬੇਟੀ ਰਿੱਧਿਮਾ ,ਪੋਸਟ ਸ਼ੇਅਰ ਕਰ ਆਖੀ ਇਹ ਗੱਲ

On PunjabMay 1, 2020

ਈ-ਪੇਪਰ

16 October 2026
16 October 2026
09 October 2026
09 October 2026
1 2 … 195 Next
 

Categories

  • austriala
  • auto
  • business
  • Chandighar
  • Education
  • English News
  • Epaper
  • Online Dating
  • Patiala
  • religon
  • trading
  • video
  • ਸੰਪਰਕ/
  • ਸਮਾਜ/Social
  • ਸਿਹਤ/Health
  • ਖਬਰਾਂ/News
  • ਖਾਸ-ਖਬਰਾਂ/Important News
  • ਖੇਡ-ਜਗਤ/Sports News
  • ਫਿਲਮ-ਸੰਸਾਰ/Filmy
  • ਰਾਜਨੀਤੀ/Politics
  • ਵਿਅੰਗ

Recent Posts

  • ਪੁਲੀਸ ਨੇ ਸੁਲਝਾਈ ਲੁੱਟ ਦੀ ਗੁੱਥੀ; ਡਿਲੀਵਰੀ ਬੁਆਏ ਹੀ ਨਿਕਲਿਆ ਮਾਸਟਰਮਾਈਂਡ, 3 ਕਾਬੂ
  • ਗੋਲੀਬਾਰੀ ਦੀ ਘਟਨਾ ਤੋਂ ਬਾਅਦ ਮੋਗਾ ਪਹੁੰਚੇ ਡੀ ਜੀ ਪੀ; ਪੀੜਤ ਪਰਿਵਾਰਾਂ ਨਾਲ ਕੀਤੀ ਮੁਲਾਕਾਤ
  • 5 ਲੱਖ ਕਰੋੜ ਰੁਪਏ ਦੇ ਨਿਵੇਸ਼ ਦਾ ਟੀਚਾ: ਨਿਵੇਸ਼ਕਾਂ ਨੂੰ ਖਿੱਚਣ ਲਈ ਗੁਜਰਾਤ ਦੌਰੇ ’ਤੇ ਨਿਕਲੇ ਹਰਿਆਣਾ ਦੇ ਮੁੱਖ ਮੰਤਰੀ ਸੈਣੀ
  • 4 ਨਵੰਬਰ ਨੂੰ ਕਾਂਗਰਸ ਸੰਗਰੂਰ ਵਿੱਚ ਕਰੇਗੀ ‘ਹਿਸਾਬ ਮੰਗੋ’ ਰੈਲੀ; ਰਾਹੁਲ ਗਾਂਧੀ ਹੋਣਗੇ ਸ਼ਾਮਲ
  • ਨਸ਼ਾ, ਗੈਂਗਸਟਰਵਾਦ ਤੇ ਭ੍ਰਿਸ਼ਟਾਚਾਰ ਦੇ ਮੁੱਦਿਆਂ ‘ਤੇ ਆਪ ਸਰਕਾਰ ਨੂੰ ਘੇਰਿਆ; ਲੋਕਾਂ ਦਾ ਭਾਜਪਾ ‘ਤੇ ਵਧ ਰਿਹਾ ਭਰੋਸਾ ਦੱਸਿਆ
logo
ਪ੍ਰੀਤਨਾਮਾ ਸੱਚ ਤੇ ਨਿਰਪੱਖ ਕਲਮ ਹੈ ਜੋ ਹਮੇਸ਼ਾ ਸੱਚ ਤੇ ਕਾਇਮ ਰਹੇਗੀ ਤੇ ਪਾਠਕਾਂ ਤੱਕ ਸੱਚੀਆਂ ਖ਼ਬਰਾਂ ਪਹੁੰਚਾਉਂਦੀ ਰਹੇਗੀ ।
Contact us: Preetnamausa@gmail.com
FacebookTwitterYoutubeEmail
@ 2020 - PreetNama. Powered by GP Webs
PreetNama
FacebookTwitterYoutubeEmail
  • Home
  • ਸਮਾਜ/Social
  • ਸਿਹਤ/Health
  • ਖਾਸ-ਖਬਰਾਂ/Important
  • ਖੇਡ-ਜਗਤ/Sports
  • ਫਿਲਮ-ਸੰਸਾਰ/Filmy
  • ਰਾਜਨੀਤੀ/Politics
  • ਵਿਅੰਗ
  • ਈ-ਪੇਪਰ/EPaper
  • ਸੰਪਰਕ/Contact