77.31 F
New York, US
September 11, 2026
  • Home
  • Privacy Policy
  • Contact Us
FacebookTwitterYoutubeEmail

PreetNama

  • Home
  • ਸਮਾਜ/Social
  • ਸਿਹਤ/Health
  • ਖਾਸ-ਖਬਰਾਂ/Important
  • ਖੇਡ-ਜਗਤ/Sports
  • ਫਿਲਮ-ਸੰਸਾਰ/Filmy
  • ਰਾਜਨੀਤੀ/Politics
  • ਵਿਅੰਗ
  • ਈ-ਪੇਪਰ/EPaper
  • ਸੰਪਰਕ/Contact
PreetNama
  • Home
  • ਫਿਲਮ-ਸੰਸਾਰ/Filmy
  • ਸਲਮਾਨ ਖ਼ਾਨ, ਅਕਸ਼ੈ ਕੁਮਾਰ, ਅਜੈ ਦੇਵਗਨ ਸਮੇਤ 38 ਬਾਲੀਵੁੱਡ-ਟਾਲੀਵੁੱਡ ਕਲਾਕਾਰਾਂ ਖਿਲਾਫ਼ ਕੇਸ ਦਰਜ, ਜਾਣੋ ਕੀ ਹੈ ਮਾਮਲਾ
ਫਿਲਮ-ਸੰਸਾਰ/Filmy

ਸਲਮਾਨ ਖ਼ਾਨ, ਅਕਸ਼ੈ ਕੁਮਾਰ, ਅਜੈ ਦੇਵਗਨ ਸਮੇਤ 38 ਬਾਲੀਵੁੱਡ-ਟਾਲੀਵੁੱਡ ਕਲਾਕਾਰਾਂ ਖਿਲਾਫ਼ ਕੇਸ ਦਰਜ, ਜਾਣੋ ਕੀ ਹੈ ਮਾਮਲਾ

September 7, 2021589

ਮੁੰਬਈ : ਦੋ ਸਾਲ ਪਹਿਲਾਂ ਹੈਦਰਾਬਾਦ ਦੇ ਬਾਹਰੀ ਇਲਾਕੇ ‘ਚ 26 ਸਾਲਾ ਇਕ ਡਾਕਟਰ ਨਾਲ ਜਬਰ ਜਨਾਹ, ਬੇਰਹਿਮੀ ਨਾਲ ਹੱਤਿਆ ਤੇ ਜ਼ਿੰਦਾ ਸਾੜਨ ਦੀ ਖ਼ਬਰ ਨਾਲ ਪੂਰਾ ਦੇਸ਼ ਹਿੱਲ ਗਿਆ ਸੀ। ਇਸ ਮਾਮਲੇ ‘ਤੇ ਕਈ ਮਸ਼ਹੂਰ ਹਸਤੀਆਂ ਨੇ ਕੁਮੈਂਟ ਕੀਤਾ ਸੀ। ਉਨ੍ਹਾਂ ਸੋਸ਼ਲ ਮੀਡੀਆ ‘ਤੇ ਰੇਪ ਕੇਸ ਨੂੰ ਲੈ ਕੇ ਆਪਣਾ ਡਰ ਤੇ ਗੁੱਸਾ ਜ਼ਾਹਿਰ ਕੀਤਾ ਸੀ ਤੇ ਨਿਆਂ ਦੀ ਮੰਗ ਕੀਤੀ ਸੀ।

ETimes ਦੀ ਰਿਪੋਰਟ ਹੈ ਕਿ ਦਿੱਲੀ ਦੇ ਇਕ ਵਕੀਲ ਨੇ 38 ਬਾਲੀਵੁੱਡ ਤੇ ਟਾਲੀਵੁੱਡ ਕਲਾਕਾਰਾਂ ਨੂੰ ਉਨ੍ਹਾਂ ਦੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਪੀੜਤਾ ਦੇ ਨਾਂ ਦਾ ਖੁਲਾਸਾ ਕਰਨ ਲਈ ਗ੍ਰਿਫ਼ਤਾਰੀ ਦੀ ਅਪੀਲ ਕਰਦੇ ਹੋਏ ਇਕ ਮਾਮਲਾ ਦਰਜ ਕੀਤਾ ਹੈ।

ਰਿਪੋਰਟਸ ਅਨੁਸਾਰ ਇਸ ਕੇਸ ਸਬੰਧੀ ਅਨੁਪਮ ਖੇਰ, ਫਰਹਾਨ ਅਖ਼ਤਰ, ਅਜੈ ਦੇਵਗਨ, ਅਕਸ਼ੈ ਕੁਮਾਰ, ਸਲਮਾਨ ਖ਼ਾਨ, ਮਹਾਰਾਜ ਰਵੀ ਤੇਜਾ, ਰਕੁਲ ਪ੍ਰੀਤ ਸਿੰਘ, ਅੱਲੂ ਸਿਰੀਸ਼, ਚਾਰਮਮੇ ਕੌਰ ਤੇ ਹੋਰਨਾਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ ਜਿਨ੍ਹਾਂ ਨੇ ਪੀੜਤਾ ਦੇ ਅਸਲੀ ਨਾਂ ਦਾ ਇਸਤੇਮਾਲ ਕੀਤਾ ਸੀ।

ਜ਼ਿਕਰਯੋਗ ਹੈ ਕਿ ਕਿਸੇ ਵੀ ਜਨਤਕ ਮੰਚ ਜਾਂ ਮੀਡੀਆ ‘ਤੇ ਜਬਰ ਜਨਾਹ ਪੀੜਤਾ ਦੇ ਨਾਂ ਦਾ ਇਸਤੇਮਾਲ ਕਰਨੀ ਦੀ ਮਨਾਹੀ ਹੈ। ਇਸ ਲਈ ਦਿੱਲੀ ਦੇ ਵਕੀਲ ਗੌਰਵ ਗੁਲਾਟੀ ਨੇ 38 ਸੈਲੀਬ੍ਰਿਟੀਜ਼ ਖਿਲਾਫ਼ ਆਈਪੀਸੀ ਦੀ ਧਾਰ 228 ਏ ਤਹਿਤ ਸ਼ਿਕਾਇਤ ਦਰਜ ਕੀਤੀ ਤੇ ਤੀਸ ਹਜ਼ਾਰੀ ਕੋਰਟ ‘ਚ ਪਟੀਸ਼ਨ ਵੀ ਦਾਇਰ ਕੀਤੀ ਸੀ।

 

Share0
previous post
Health News : ਬਦਾਮ ਖਾਣ ਨਾਲ ਬਲੱਡ ਪ੍ਰੈਸ਼ਰ ਵੀ ਰਹਿੰਦੇ ਕੰਟਰੋਲ ‘ਚ, ਜਾਣੋ ਇਸ ਦੇ ਹੋਰ ਕਈ ਫ਼ਾਇਦੇ
next post
‘Death to Pakistan’ slogans, gunfire, arrests: What’s going on in Taliban-controlled Kabul

Related posts

Priyanka Chopra at UNGA : ਸੰਯੁਕਤ ਰਾਸ਼ਟਰ ਮਹਾਸਭਾ ‘ਚ ਪ੍ਰਿਅੰਕਾ ਚੋਪੜਾ ਨੇ ਦਿੱਤੀ ਜ਼ਬਰਦਸਤ ਸਪੀਚ, ਪੜ੍ਹੋ ਅਦਾਕਾਰਾ ਨੇ ਕੀ ਕਿਹਾ

On PunjabSeptember 20, 2022

ਫੈਨਜ਼ ਨੇ ਇਸ ਅਮਰੀਕੀ ਰੈਫਰ ਦੇ ਮੱਥੇ ‘ਚੋਂ ਖਿੱਚ ਲਿਆ 175 ਕਰੋੜ ਦਾ ਹੀਰਾ, ਖ਼ੂਨ ਦੇ ਨਾਲ ਵਾਇਰਲ ਹੋਈਆਂ ਤਸਵੀਰਾਂ

On PunjabSeptember 8, 2021

ਕੈਂਸਰ ਹੋਣ ਮਗਰੋਂ ਪਹਿਲੀ ਵਾਰ ਨਜ਼ਰ ਆਈ ਕਿਰਨ ਖੇਰ, ਅਦਾਕਾਰਾ ਨੂੰ ਵੀਡੀਓ ’ਚ ਪਛਾਨਣਾ ਹੋ ਜਾਵੇਗਾ ਮੁਸ਼ਕਿਲ

On PunjabJune 3, 2021June 3, 2021

ਈ-ਪੇਪਰ

11 September 2026
11 September 2026
04 August 2026
04 August 2026
1 2 … 192 Next
 

Categories

  • austriala
  • auto
  • business
  • Chandighar
  • Education
  • English News
  • Epaper
  • Online Dating
  • Patiala
  • religon
  • trading
  • video
  • ਸੰਪਰਕ/
  • ਸਮਾਜ/Social
  • ਸਿਹਤ/Health
  • ਖਬਰਾਂ/News
  • ਖਾਸ-ਖਬਰਾਂ/Important News
  • ਖੇਡ-ਜਗਤ/Sports News
  • ਫਿਲਮ-ਸੰਸਾਰ/Filmy
  • ਰਾਜਨੀਤੀ/Politics
  • ਵਿਅੰਗ

Recent Posts

  • ਭਾਰਤ ਵਿਚ ਐਪਲ ਦੇ ਨਵੇਂ ਮਾਡਲ 18 ਸਤੰਬਰ ਤੋਂ ਹੋਣਗੇ ਉਪਲਬਧ
  • ਦਿਲਜੀਤ ਦੋਸਾਂਝ ਦਾ ਨਵਾਂ ਗਾਣਾ ‘Devil’ ਰਿਲੀਜ਼: CJP ਸ਼ੋਅ ਦੌਰਾਨ ਆਖਿਆ— ‘I’m an Artist Bro..’
  • ਬ੍ਰਿਕਸ ਸਿਖ਼ਰ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਭਾਰਤ ਆਉਣਗੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ
  • ਡਾ. ਅੰਬੇਡਕਰ ਦੇ ਬੁੱਤ ਦੀ ਬੇਅਦਬੀ ਖ਼ਿਲਾਫ਼ ਰੋਸ: ਜਲੰਧਰ ‘ਚ ਮੁਕੰਮਲ ਬੰਦ, ਬਾਜ਼ਾਰ ਰਹੇ ਪੂਰੀ ਤਰ੍ਹਾਂ ਠੱਪ
  • ਪੰਜਾਬ ਦੇ ਵਿਦਿਆਰਥੀਆਂ ਲਈ ਨਵੀਂ ਉਮੀਦ: ‘ਸਕੂਲ ਆਫ਼ ਐਮੀਨੈਂਸ’ ਨਾਲ ਮਿਲ ਰਹੀਆਂ ਨੇ ਵਿਸ਼ਵ ਪੱਧਰੀ ਸਹੂਲਤਾਂ
logo
ਪ੍ਰੀਤਨਾਮਾ ਸੱਚ ਤੇ ਨਿਰਪੱਖ ਕਲਮ ਹੈ ਜੋ ਹਮੇਸ਼ਾ ਸੱਚ ਤੇ ਕਾਇਮ ਰਹੇਗੀ ਤੇ ਪਾਠਕਾਂ ਤੱਕ ਸੱਚੀਆਂ ਖ਼ਬਰਾਂ ਪਹੁੰਚਾਉਂਦੀ ਰਹੇਗੀ ।
Contact us: Preetnamausa@gmail.com
FacebookTwitterYoutubeEmail
@ 2020 - PreetNama. Powered by GP Webs
PreetNama
FacebookTwitterYoutubeEmail
  • Home
  • ਸਮਾਜ/Social
  • ਸਿਹਤ/Health
  • ਖਾਸ-ਖਬਰਾਂ/Important
  • ਖੇਡ-ਜਗਤ/Sports
  • ਫਿਲਮ-ਸੰਸਾਰ/Filmy
  • ਰਾਜਨੀਤੀ/Politics
  • ਵਿਅੰਗ
  • ਈ-ਪੇਪਰ/EPaper
  • ਸੰਪਰਕ/Contact