PreetNama
ਫਿਲਮ-ਸੰਸਾਰ/Filmy

ਰਾਮਾਇਣ ਦੇ ‘ਰਾਵਣ’ ਅਰਵਿੰਦ ਤ੍ਰਿਵੇਦੀ ਦੇ ਮੌਤ ਦੀ ਅਫ਼ਵਾਹ, ‘ਲਕਛਮਣ’ ਸੁਨੀਲ ਲਹਿਰੀ ਨੇ ਦੱਸੀ ਸੱਚਾਈ

ਕੋਰੋਨਾ ਕਾਰਨ ਕਈ ਬੁਰੀਆਂ ਖਬਰਾਂ ਸੁਣਨ ਨੂੰ ਮਿਲ ਰਹੀਆਂ ਹਨ। ਅਜਿਹੇ ‘ਚ ਕਈ ਸੈਲੇਬਸ ਦੇ ਮੌਤ ਦੀਆਂ ਅਫਵਾਹਾਂ ਵੀ ਸਾਹਮਣੇ ਆ ਰਹੀਆਂ ਹਨ। ਮੀਨਾਕਸ਼ੀ ਸ਼ੇਸ਼ਦ੍ਰੀ ਲਕੀ ਅਲੀ ਤੋਂ ਬਾਅਦ ਰਾਮਾਇਣ ‘ਚ ਰਾਵਣ ਦਾ ਰੋਲ ਪਲੇਅ ਕਰਨ ਵਾਲੇ ਅਰਵਿੰਦ ਤ੍ਰਿਵੇਦੀ ਦੇ ਮੌਤ ਦੀ ਅਫਵਾਹ ਉਡਣ ਲੱਗੀ ਹੈ। ਇਸ ਖਬਰ ਦਾ ਖੰਡਨ ‘ਲਕਛਮਣ’ ਸੁਨੀਲ ਲਹਿਰੀ ਨੇ ਕੀਤਾ ਹੈ। ਉਨ੍ਹਾਂ ਨੇ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਅਜਿਹੀਆਂ ਖ਼ਬਰਾਂ ਨਾ ਉਡਾਉਣ।

ਪਿਛਲੇ ਸਾਲ ਵੀ ਉੱਡੀ ਸੀ ਖਬਰ

ਅਰਵਿੰਦ ਤ੍ਰਿਵੇਦੀ ਦੇ ਮੌਤ ਦੀ ਖਬਰ ਬੀਤੇ ਸਾਲ ਵੀ ਉੱਡੀ ਸੀ। ਉਸ ਸਮੇਂ ਉਨ੍ਹਾਂ ਦੇ ਭਤੀਜੇ ਨੇ ਟਵਿੱਟਰ ‘ਤੇ ਸਫਾਈ ਦਿੱਤੀ ਸੀ ਕਿ ਅਰਵਿੰਦ ਬਿਲਕੁੱਲ ਠੀਕ ਹੈ। ਪਿਛਲੇ ਸਾਲ ਕੋਰੋਨਾ ਲਾਕਡਾਊਨ ਦੌਰਾਨ ‘ਰਾਮਾਇਣ’ ਤੇ ‘ਮਹਾਭਾਰਤ’ ਦਾ ਟੈਲੀਕਾਸਟ ਹੋਇਆ ਸੀ। ਦਰਸ਼ਕਾਂ ਨੇ ਇਨ੍ਹਾਂ ਸੀਰੀਅਲਜ਼ ਨੂੰ ਬਹੁਤ ਪਸੰਦ ਕੀਤਾ ਸੀ।

Related posts

ਇਕੱਠੇ ਨਜ਼ਰ ਆਉਣਗੇ ਦੀਪਿਕਾ ਪਾਦੁਕੋਣ ਤੇ ‘ਬਾਹੂਬਲੀ’ ਫੇਮ ਪ੍ਰਭਾਸ

On Punjab

ਕੀ ਬਿੱਗ ਬੌਸ 14 ਵਿੱਚ ਨਜ਼ਰ ਆਏਗੀ ਰਾਧੇ ਮਾਂ, ਮੇਕਰਸ ਨੇ ਸ਼ੋਅ ਲਈ ਕੀਤਾ ਅਪ੍ਰੋਚ!

On Punjab

ਸੋਨਮ ਬਾਜਵਾ ਨੇ ਕਰਵਾਇਆ ਬੋਲਡ ਫੋਟੋਸ਼ੂਟ,ਤਸਵੀਰਾਂ ਆਈਆ ਸਾਹਮਣੇ

On Punjab