PreetNama
ਸਮਾਜ/Social

ਮੈਂ ਆਪਣਾ ਨਾਮ

ਮੈਂ ਆਪਣਾ ਨਾਮ
ਉਹਦੇ ਨਾਲ ਜੋੜਨ
ਦੀ ਕੋਸ਼ਿਸ਼ ਕੀਤੀ।

ਉਸ ਤੋਂ ਜਿੰਨਾਂ ਹੋਇਆ
ਉਹਨੇ ਤੋੜਨ ਦੀ
ਕੋਸ਼ਿਸ਼ ਕੀਤੀ।

ਮੈਂ ਦਿੱਤੀ ਸੀ ਜਿਹੜੀ
ਉਹਨੂੰ ਲੱਖਾਂ ਹੀ
ਨਜ਼ਰਾਂ ਤੋਂ ਚੋਰੀ,

ਅੱਜ ਉਹੀ ਨਿਸ਼ਾਨੀ
ਉਹਨੇ ਮੈਨੂੰ ਮੋੜਨ
ਦੀ ਕੋਸ਼ਿਸ਼ ਕੀਤੀ।

   ਗੁਰਜੰਟ ਤਕੀਪੁਰ

Related posts

ਜ਼ਹਿਰੀਲੀ (ਨਕਲੀ) ਸ਼ਰਾਬ ਕੀ ਹੈ

On Punjab

ਸੁਰੱਖਿਆ ਘੇਰੇ ਨਾਲ ਮੇਰਾ ਰਹਿਣ ਦਾ ਸਟਾਈਲ ਪ੍ਰਭਾਵੀਤ ਹੋਇਆ: ਸਲਮਾਨ

On Punjab

ਰਾਵੀ ਦਰਿਆ ਵਿੱਚ ਪਾਣੀ ਵਧਣ ਨਾਲ ਕਥਲੌਰ ਪੁਲ ਕੋਲ ਖਤਰਾ ਬਰਕਰਾਰ, ਲੋਕ ਸਹਿਮੇ

On Punjab