70.61 F
New York, US
July 23, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਮੁੱਖ ਮੰਤਰੀ ਵੱਖ-ਵੱਖ ਵਿਭਾਗਾਂ ਦੇ 268 ਨੌਜਵਾਨਾਂ ਨੂੰ ਸੌਂਪਣਗੇ ਨਿਯੁਕਤੀ ਪੱਤਰ

ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਮਿਸ਼ਨ ਰੁਜ਼ਗਾਰ ਤਹਿਤ ਵੱਖ-ਵੱਖ ਵਿਭਾਗਾਂ ਦੇ 268 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ ਜਾਣਗੇ। ਇਹ ਨਿਯੁਕਤੀ ਪੱਤਰ ਚੰਡੀਗੜ੍ਹ ਦੇ ਸੈਕਟਰ- 35 ਸਥਿਤ ਪੰਜਾਬ ਮਿਊਂਸਿਪਲ ਭਵਨ ਵਿਖੇ ਦਿੱਤੇ ਜਾਣਗੇ। ਪੰਜਾਬ ਸਰਕਾਰ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਤਿੰਨ ਸਾਲਾਂ ਵਿੱਚ 55 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਹਨ।

Related posts

South Africa : ਦੱਖਣੀ ਅਫਰੀਕਾ ਦੇ ਜੋਹਾਨਸਬਰਗ ‘ਚ ਅੱਗ ਲੱਗਣ ਕਾਰਨ 47 ਮੌਤਾਂ, ਵਧ ਸਕਦੀ ਹੈ ਗਿਣਤੀ

On Punjab

ਗੰਢਿਆਂ ਮਗਰੋਂ ਟਮਾਟਰਾਂ ਨੂੰ ਚੜ੍ਹਿਆ ਗੁੱਸਾ, ਹਫਤੇ ‘ਚ ਦੁੱਗਣੀ ਕੀਮਤ

On Punjab

Jio ਦਾ ਨਵਾਂ ਵਾਊਚਰ ਪਲਾਨ, ਸਿਰਫ਼ 601 ਰੁਪਏ ’ਚ ਮਿਲੇਗਾ ਇੱਕ ਸਾਲ ਲਈ ਅਨਲਿਮਟਿਡ ਡੇਟਾ

On Punjab