PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਭੋਲੇ ਬਾਬਾ ਦੇ ਸਾਵਨ ਮਹੀਨੇ ਗੁਰੂ ਪੂਰਨਮਾ ਮੌਕੇ 21 ਪੌਦੇ ਲਗਾਏ

ਪਟਿਆਲਾ-  ਅੱਜ ਅਰਬਨ ਅਸਟੇਟ 1—ਬੀ ਦੇ ਵੱਡੇ ਪਾਰਕ ਵਿੱਚ ਸਤਨਾਮ ਹਸੀਜਾ ਦੇ ਪਰਿਵਾਰ ਵੱਲੋਂ 21 ਪੌਦੇ ਲਗਾਏ ਗਏ। ਸ਼ਿਵ ਜੀ ਦੇ ਮਨਭਾਵਨੇ ਜਿਵੇਂ ਕਿ ਬਿਲ ਪੱਤਰ, ਸ਼ਮੀ, ਆਵਲੇ ਦੇ ਅਤੇ ਛਾਂ ਵਾਲੇ ਫੈਂਸੀ ਪੌਦੇ ਲਗਾਏ ਗਏ ਅਤੇ ਹਲਵੇ ਦਾ ਪ੍ਰਸ਼ਾਦ ਵਰਤਾਇਆ ਗਿਆ। ਇਸ ਮੌਕੇ ਅਰਬਨ ਅਸਟੇਟ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸ੍ਰ. ਜੱਸਾ ਸਿੰਘ ਸਿੱਧੂ ਰਿਟਾਇਰਡ ਡੀ.ਐਸ.ਪੀ. ਦੀ ਪ੍ਰਧਾਨਗੀ ਹੇਠ, ਜਨਰਲ ਸਕੱਤਰ ਸੰਜੀਵ, ਤੇਜ਼ ਪਾਲ ਅਤੇ ਬੀ.ਡੀ. ਗੁਪਤਾ ਕੈਸ਼ੀਅਰ ਅਤੇ ਹੋਰ ਮੈਂਬਰ ਰੋਹਿਤ ਵਰਮਾ, ਰਮਨ, ਬਲਵੀਰ ਸਿੰਘ, ਮਾਲੀ ਰਾਮ ਧਾਰੀ ਆਦਿ ਹਾਜਰ ਸਨ। ਇਸ ਮੌਕੇ ਅਰਬਨ ਅਸਟੇਟ ਵੈਲਫੇਅਰ ਵਲੋਂ ਸਤਨਾਮ ਹਸੀਜਾ ਜੀ ਅਤੇ ਉਹਨਾਂ ਦੇ ਪਰਿਵਾਰ ਦੀ ਇਸ ਵਧੀਆ ਕੰਮ ਦੀ ਬਹੁਤ ਸ਼ਲਾਘਾ ਕੀਤੀ ਗਈ।

Related posts

7 ਸਾਲ ਦੀ ਇਸ ਬੱਚੀ ਨੇ 7 Asteroids ਲੱਭ ਕੇ NASA ਦੇ ਉਡਾਏ ਹੋਸ਼, ਬਣ ਗਈ ਦੁਨੀਆ ਦੀ ਸਭ ਤੋਂ ਛੋਟੀ ਐਸਟ੍ਰਾਨੌਮਰ

On Punjab

ਮਹਾਰਾਸ਼ਟਰ ਸਰਕਾਰ ਵੱਲੋਂ 70 ਸਾਲ ਪੁਰਾਣਾ Sikh Gurdwara Act ਰੱਦ; ਨਵਾਂ ਕਾਨੂੰਨ ਲਿਆਉਣ ਦੀ ਤਿਆਰੀ

On Punjab

ਦਿਲਜੀਤ ਦੋਸਾਂਝ ਵੱਲੋਂ ਗੁਹਾਟੀ ਕੰਸਰਟ ਡਾ. ਮਨਮੋਹਨ ਸਿੰਘ ਨੂੰ ਸਮਰਪਿਤ

On Punjab