PreetNama
ਸਮਾਜ/Social

ਬਾਪੂ ਮੇਰਾ ਅੜਬ ਸੁਭਾਅ ਦਾ

ਬਾਪੂ ਮੇਰਾ ਅੜਬ ਸੁਭਾਅ ਦਾ
ਇਹ ਗੱਲ ਬਿਲਕੁਲ ਸੱਚੀ ਐ।

ਮੈਂ ਜੋ ਗੱਲ ਆਖਾਂ ਪੂਰੀ ਕਰਦਾ
ਕਦੇ ਘਾਟ ਕੋਈ ਨਾ ਰੱਖੀ ਐ।

ਝੂਠੀ ਕਦੇ ਨਹੀ ਹਾਮੀ ਭਰਦਾ
ਰੱਬ ਨੇ ਦਿੱਤੀ ਬੜੀ ਤਰੱਕੀ ਐ।

ਨਸ਼ੇ ਪੱਤੇ ਦੇ ਨੇੜ ਨਹੀ ਜਾਣਾ
ਇਹ ਨੀਤੀ ਇਸ ਦੀ ਪੱਕੀ ਐ।

ਬਾਪੂ ਦੀ ਛਾਂ ਬੋਹੜ ਤੋਂ ਸੰਘਣੀ
ਮੇਰੀ ਤੱਤੀ ਵਾ ਇਸ ਡੱਕੀ ਐ।

ਨਰਿੰਦਰ ਬਰਾੜ
9509500010

Related posts

ਸੇਖੋਂ ਦੇ ‘ਆਪ’ ’ਚ ਸ਼ਾਮਲ ਹੋਣ ਦੀਆਂ ਚਰਚਾਵਾਂ; ਜ਼ੀਰਾ ਦੀ ਸਿਆਸਤ ਵਿੱਚ ਹੋ ਸਕਦਾ ਵੱਡਾ ਮੋੜ

On Punjab

ਖਰਮਸ ਤਾਰੀਖ 2024-2025 : ਕਿੰਨੇ ਦਿਨਾਂ ਲਈ ਰਹੇਗਾ ਖਰਮਾਸ ਦਾ ਮਹੀਨਾ ? 2025 ‘ਚ 74 ਦਿਨ ਵਿਆਹ ਦੇ ਮਹੂਰਤ

On Punjab

ਸਾਹ ਲੈਣਾ ਹੋ ਜਾਵੇਗਾ ਔਖਾ! ਅਧਿਐਨ ‘ਚ ਖੁਲਾਸਾ ਹੋਇਆ ਹੈ ਕਿ ਦੁਨੀਆ ‘ਚ 1 ਫੀਸਦੀ ਤੋਂ ਵੀ ਘੱਟ ਸ਼ੁੱਧ ਹਵਾ ਹੈ

On Punjab