PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਪੁਲਾੜ ਤੋਂ ਨਮਸਕਾਰ…ਤੁਸੀਂ ਵੀ ਲਓ ਇਸ ਯਾਤਰਾ ਦਾ ਆਨੰਦ’; ਪੁਲਾੜ ਤੋਂ ਸ਼ੁਭਾਂਸ਼ੂ ਦਾ ਵੀਡੀਓ ਵਾਇਰਲ

ਚੰਡੀਗੜ੍ਹ:  ‘ਪੁਲਾੜ ਤੋਂ ਨਮਸਕਾਰ’: ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਨੇ ਡਰੈਗਨ ਪੁਲਾੜ ਵਾਹਨ ਤੋਂ ਸੁਨੇਹਾ ਭੇਜਿਆ ਹੈ। ਸ਼ੁਭਾਂਸ਼ੂ ਸ਼ੁਕਲਾ ਨੇ ਪੁਲਾੜ ਤੋਂ ਸਿੱਧੇ ਪ੍ਰਸਾਰਣ ਵਿਚ ਕਿਹਾ, ‘‘ਇਹ ਇਕ ਛੋਟਾ ਕਦਮ ਹੈ, ਪਰ ਭਾਰਤ ਦੇ ਮਨੁੱਖੀ ਪੁਲਾੜ ਪ੍ਰੋਗਰਾਮ ਦੀ ਦਿਸ਼ਾ ਵਿਚ ਇਕ ਸਥਿਰ ਤੇ ਠੋਸ ਕਦਮ ਹੈ।’’

ਸ਼ੁਕਲਾ ਨੇ ਡਰੈਗਨ ਪੁਲਾੜ ਵਾਹਨ ਤੋਂ ਕਿਹਾ ਕਿ ਕੌਮਾਂਤਰੀ ਪੁਲਾੜ ਸਟੇਸ਼ਨ ’ਤੇ ਸਮਾਂ ਬਿਤਾਉਣ ਤੇ ਤੁਹਾਡੇ ਨਾਲ ਆਪਣੇ ਤਜਰਬੇ ਸਾਂਝੇ ਕਰਨ ਲਈ ਉਤਸੁਕ ਹਾਂ। ਪੁਲਾੜ ਵਿਚ ਚਹਿਲਕਦਮੀ ਕਰਨਾ ਤੇ ਖਾਣਾ ਪੀਣਾ, ਇਕ ਬੱਚੇ ਵਾਂਗ ਸਿੱਖ ਰਿਹਾ ਹਾਂ।’’

 

Related posts

11 ਦਿਨਾਂ ਮਗਰੋਂ ਰੁਕੀ ਇਜ਼ਰਾਇਲ ਤੇ ਫਲਸਤੀਨ ਵਿਚਾਲੇ ਜੰਗ

On Punjab

Omicron Variant : ਇਟਲੀ ‘ਚ ਡਿਸਕੋ ਕਲੱਬ, ਪੱਬ ਤੇ ਜਨਤਕ ਥਾਵਾਂ ‘ਤੇ ਤਿਉਹਾਰ ਮਨਾਉਣ ‘ਤੇ ਪਾਬੰਦੀ

On Punjab

ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ

On Punjab