PreetNama
ਖੇਡ-ਜਗਤ/Sports News

ਨਹੀਂ ਰਹੇ ਸਾਬਕਾ ਭਾਰਤੀ ਕ੍ਰਿਕਟਰ ‘ਤੇ ਯੂਪੀ ਦੇ ਮੰਤਰੀ ਚੇਤਨ ਚੌਹਾਨ

ਨਵੀਂ ਦਿੱਲੀ: ਯੂਪੀ ਦੇ ਮੰਤਰੀ ਚੇਤਨ ਚੌਹਾਨ ਦਾ ਹੋਇਆ ਦੇਹਾਂਤ।ਉਹ ਗੁੜਗਾਉਂ ਦੇ ਮੇਦਾਂਤਾ ਹਸਪਤਾਲ ਵਿੱਚ ਦਾਖਲ ਸੀ। 11 ਜੁਲਾਈ ਨੂੰ ਚੇਤਨ ਚੌਹਾਨ ਕੋਰੋਨਾ ਨਾਲ ਪੌਜ਼ੇਟਿਵ ਟੈਸਟ ਕੀਤੇ ਗਏ ਸੀ।15 ਜੁਲਾਈ ਨੂੰ, ਉਨ੍ਹਾਂ ਨੂੰ ਲਖਨਉ ਦੇ ਪੀਜੀਆਈ ਤੋਂ ਗੁੜਗਾਉਂ ਦੇ ਮੇਦਾਂਤਾ ਹਸਪਤਾਲ ਵਿੱਚ ਸ਼ਿਫਟ ਕਰ ਦਿੱਤਾ ਗਿਆ।

73 ਸਾਲ ਦੀ ਉਮਰ ‘ਚ ਚੇਤਨ ਨੇ ਆਪਣੇ ਆਖਰੀ ਸਾਹ ਲਏ।ਉਨ੍ਹਾਂ ਨੂੰ ਕੱਲ੍ਹ ਸਿਹਤ ਵਿਗੜਣ ਤੇ ਵੈਂਟੀਲੇਟਰ ਤੇ ਸ਼ਿਫਟ ਕੀਤਾ ਗਿਆ ਸੀ।ਚੇਤਨ ਇੱਕ ਕ੍ਰਿਕਟਰ ਵੀ ਸਨ।

Related posts

ਰਿਕੀ ਪੌਂਟਿੰਗ ਕਾਰਨ ਮੁੰਬਈ ਇੰਡੀਅਨਸ ਬਣੀ ਸਭ ਤੋਂ ਕਾਮਯਾਬ ਟੀਮ, ਰੋਹਿਤ ਸ਼ਰਮਾ ਨੇ ਖੋਲ੍ਹੇ ਰਾਜ਼

On Punjab

Germany Open Badminton: ਭਾਰਤੀ ਚੁਣੌਤੀ ਦੀ ਅਗਵਾਈ ਕਰਨਗੇ ਸਿੰਧੂ ਤੇ ਸ਼੍ਰੀਕਾਂਤ

On Punjab

ਮਹਿਲਾ ਏਸ਼ੀਆ ਕੱਪ ਲਈ ਹਾਕੀ ਟੀਮ ਦੀ ਕਪਤਾਨ ਹੋਵੇਗੀ ਗੋਲਕੀਪਰ ਸਵਿਤਾ

On Punjab