PreetNama
ਖਾਸ-ਖਬਰਾਂ/Important News

ਡੋਨਾਲਡ ਟਰੰਪ ਵਾਈਟ ਹਾਊਸ ’ਚ ਪਾਕਿ PM ਇਮਰਾਨ ਖ਼ਾਨ ਦਾ ਕਰਨਗੇ ਸੁਆਗਤ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ 22 ਜੁਲਾਈ ਨੂੰ ਵਾਈਟ ਹਾਊਸ ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦਾ ਸੁਆਗਤ ਕਰਨਗੇ।

ਅਮਰੀਕੀ ਵਿਦੇਸ਼ ਮੰਤਰਾਲੇ ਮੁਤਾਬਕ ਇਹ ਯਾਤਰਾ ਖੇਤਰ ਚ ਸ਼ਾਂਤੀ, ਸਥਿਰਤਾ ਤੇ ਆਰਥਕ ਤਰੱਕੀ ਲਿਆਉਣ ਲਈ ਸੰਯੁਕਤ ਸੂਬਾ ਅਮਰੀਕਾ ਅਤੇ ਪਾਕਿਸਤਾਨ ਵਿਚਾਲੇ ਭਾਈਚਾਰੇ ਨੂੰ ਮਜ਼ਬੂਤ ਕਰਨ ’ਤੇ ਕੇਂਦਰਿਤ ਹੋਵੇਗੀ

ਪਾਕਿਸਤਾਨ ਦੇ ਵਿਦੇਸ਼ ਦਫਤਰ ਦੇ ਬੁਲਾਰੇ ਮੁਹੰਮਦ ਫੈਸਲ ਨੇ 4 ਜੂਨ ਨੂੰ ਇਸਲਾਬਾਦ ਚ ਆਪਣੇ ਹਫਤਾਵਾਰੀ ਪੱਤਰਕਾਰਤਾ ਸੰਮੇਲਨ ਚ ਐਲਾਨ ਕੀਤਾ ਸੀ ਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਰਾਸ਼ਟਰਪਤੀ ਟਰੰਪ ਦੇ ਸੱਦੇ ’ਤੇ ਪਹਿਲੀ ਵਾਰ ਅਮਰੀਕਾ ਦੀ ਯਾਤਰਾ ’ਤੇ ਜਾਣਗੇ।

Related posts

ਅਫ਼ਗਾਨ ਦੇ ਹਿੰਦੂ-ਸਿੱਖਾਂ ਨੂੰ ਨਿਊਜ਼ੀਲੈਂਡ ਲਿਆਉਣ ਦੀ ਉੱਠੀ ਮੰਗ, ਕੰਵਲਜੀਤ ਬਖਸ਼ੀ ਨੇ ਲਿਖਿਆ ਪ੍ਰਧਾਨ ਮੰਤਰੀ ਜੈਸਿੰਡਾ ਨੂੰ ਪੱਤਰ

On Punjab

ਅਮਰੀਕੀ ਦਾ ਚੀਨ ਨੂੰ ਝਟਕਾ, ਟਰੰਪ ਦਾ ਵੱਡਾ ਐਲਾਨ

On Punjab

ਬਾਇਡਨ ਪ੍ਰਸ਼ਾਸਨ ਨੇ ਭਾਰਤ ਸਰਕਾਰ ਨੂੰ ਭਿਜਵਾਇਆ ਸੰਦੇਸ਼, ਕਿਹਾ- ਦਵਾਈ ਦੀ ਜ਼ਰੂਰਤ ਨੂੰ ਸਮਝਦਾ ਹੈ ਅਮਰੀਕਾ

On Punjab