PreetNama
ਖਬਰਾਂ/News

ਡੋਨਾਲਡ ਟਰੰਪ ਨੂੰ 127 ਕਰੋੜ ਦੇਵੇਗਾ ਨਿਊਜ਼ ਚੈਨਲ, ਐਂਕਰ ਨੇ ਕੀਤੀ ਸੀ ਇਹ ਗਲਤੀ

ਵਾਸ਼ਿੰਗਟਨ-ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ ਗਲਤ ਟਿੱਪਣੀ ਕਰਨਾ ਏਬੀਸੀ ਨਿਊਜ਼ ਨੂੰ ਮਹਿੰਗਾ ਪਿਆ। ਹੁਣ ਚੈਨਲ ਨੂੰ ਟਰੰਪ ਵੱਲੋਂ ਦਾਇਰ ਮਾਣਹਾਨੀ ਦੇ ਕੇਸ ਵਿੱਚ 15 ਮਿਲੀਅਨ ਅਮਰੀਕੀ ਡਾਲਰ ਯਾਨੀ 127.5 ਕਰੋੜ ਰੁਪਏ ਦਾ ਭੁਗਤਾਨ ਕਰਨਾ ਹੋਵੇਗਾ। ਚੈਨਲ ਨੇ ਮਾਮਲੇ ਦਾ ਨਿਪਟਾਰਾ ਕਰਨ ਲਈ ਸਹਿਮਤੀ ਦਿੱਤੀ ਹੈ।

Related posts

ਸਿਡਨੀ ਟੈਸਟ: ਭਾਰਤੀ ਬੱਲੇਬਾਜ਼ਾਂ ਦਾ ਖਰਾਬ ਪ੍ਰਦਰਸ਼ਨ ਜਾਰੀ; ਪਹਿਲੀ ਪਾਰੀ 185 ਦੌੜਾਂ ’ਤੇ ਸਿਮਟੀ

On Punjab

ਮਨੀਸ਼ ਸਿਸੋਦੀਆ ਨੂੰ ਅਦਾਲਤ ਨੇ 5 ਦਿਨਾਂ ਦੇ ਰਿਮਾਂਡ ‘ਤੇ ਭੇਜਿਆ , CBI ਨੇ ਕੱਲ੍ਹ ਕੀਤਾ ਸੀ ਗ੍ਰਿਫਤਾਰ

On Punjab

ਕਿਡਨੀ ਰੈਕਟ ਦਾ ਪਰਦਾਫਾਸ਼, ਨਕਲੀ ਪੁੱਤ ਬਣ ਕੇ ਪਿਓ ਨੂੰ ਦਿੱਤੀ ਕਿਡਨੀ , ਹਸਪਤਾਲ ਦੇ ਕੋਆਰਡੀਨੇਟਰ ਸਮੇਤ ਦੋ ਕਾਬੂ

On Punjab