74.35 F
New York, US
September 9, 2026
PreetNama
ਸਿਹਤ/Health

ਜਾਣੋ ਉਹਨਾਂ ਲਾਹੇਵੰਦ ਫਲਾਂ ਬਾਰੇ ਜਿਨ੍ਹਾਂ ਨੂੰ ਖਾਣ ਨਾਲ ਘੱਟਦਾ ਹੈ ਵਜ਼ਨ

Weight loss: ਵਧਿਆ ਹੋਇਆ ਭਾਰ ਨਾ ਸਿਰਫ ਸਰੀਰ ਦੀ ਬਣਤਰ ਨੂੰ ਖ਼ਰਾਬ ਕਰਦਾ ਹੈ ਬਲਕਿ ਤੁਹਾਡੇ ਆਤਮ-ਵਿਸ਼ਵਾਸ਼ ‘ਚ ਵੀ ਕਮੀ ਲੈ ਕੇ ਆਉਂਦਾ ਹੈ। ਨਾਲ ਹੀ ਭਾਰ ਵਧਣ ਦੇ ਕਾਰਨ ਸਰੀਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ। ਵਧੇ ਹੋਏ ਭਾਰ ਨੂੰ ਘੱਟ ਕਰਨ ਲਈ ਮਹਿਲਾਵਾਂ ਬਹੁਤ ਸਾਰੇ ਤਰੀਕੇ ਅਪਣਾਉਂਦੀਆਂ ਹਨ। ਉੱਥੇ ਹੀ ਨੈਚੂਰਲ ਤਰੀਕੇ ਨਾਲ ਭਾਰ ਘੱਟ ਕਰਨ ਲਈ ਹੈਲਥੀ ਡਾਈਟ ਦੇ ਨਾਲ-ਨਾਲ ਯੋਗਾ ਬਹੁਤ ਮਹੱਤਵਪੂਰਣ ਹੈ। ਹੈਲਥੀ ਡਾਈਟ ਲਈ ਅਜਿਹੇ ਬਹੁਤ ਸਾਰੇ ਫਲ ਅਤੇ ਸਬਜ਼ੀਆਂ ਹਨ ਜਿਸ ਦੇ ਸੇਵਨ ਨਾਲ ਤੁਸੀਂ ਆਪਣਾ ਭਾਰ ਘੱਟ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਲਾਲ ਰੰਗ ਦੇ ਫਲਾਂ ਬਾਰੇ ਦੱਸਾਂਗੇ ਜਿਸ ਦੀ ਮਦਦ ਨਾਲ ਤੁਸੀਂ ਆਪਣਾ ਭਾਰ ਘੱਟ ਕਰ ਸਕਦੇ ਹੋ…

ਸੇਬ

ਸੇਬ ਫਾਈਬਰ ਦਾ ਬਹੁਤ ਹੀ ਚੰਗਾ ਸਰੋਤ ਹੈ। ਇਕ ਮੀਡੀਅਮ ਸਾਈਜ ਦੇ ਸੇਬ ‘ਚ 50 ਤੋਂ 70 ਕੈਲੋਰੀਜ਼ ਹੁੰਦੀਆਂ ਹਨ। ਸੇਬ ਖਾਣ ਨਾਲ ਕਾਫ਼ੀ ਸਮੇਂ ਤਕ ਢਿੱਡ ਭਰਿਆ ਰਹਿੰਦਾ ਹੈ ਅਤੇ ਇਸ ਨਾਲ ਤੁਸੀਂ ਘੱਟ ਕੈਲੋਰੀ ਇਨਟੇਕ ਕਰਦੇ ਹੋ ਅਤੇ ਤੁਹਾਡਾ ਭਾਰ ਕੰਟਰੋਲ ‘ਚ ਰਹਿੰਦਾ ਹੈ।

ਐਂਟੀ ਆਕਸੀਡੇਂਟਸ ਨਾਲ ਭਰਪੂਰ ਚੈਰੀ ਸਿਹਤ ਲਈ ਬਹੁਤ ਹੈਲਥੀ ਮੰਨੀ ਜਾਂਦੀ ਹੈ। ਜੇ ਤੁਸੀਂ ਭਾਰ ਘਟਾਉਣ ਦੇ ਬਾਰੇ ਸੋਚ ਰਹੇ ਹੋ ਤਾਂ ਇਹ ਤੁਹਾਡੀ ਮਦਦ ਕਰ ਸਕਦੀ ਹ

ਅਨਾਰ

ਅਨਾਰ ਨਾ ਸਿਰਫ ਭਾਰ ਘੱਟ ਕਰਨ ਲਈ ਬਲਕਿ ਬਲੱਡ ਪ੍ਰੇਸ਼ਰ ਨੂੰ ਵੀ ਸਹੀ ਰੱਖਣ ‘ਚ ਕਾਫ਼ੀ ਮਦਦ ਕਰਦਾ ਹੈ। ਅਨਾਰ ਪਾਚਨ ਤੰਤਰ ਨਾਲ ਜੁੜੀ ਕਈ ਤਰ੍ਹਾਂਦੀਆਂ ਪਰੇਸ਼ਾਨੀਆਂ ਨੂੰ ਹੱਲ ਕਰਦਾ ਹੈ। ਅਨਾਰ ਦੇ ਬੀਜਾਂ ‘ਚ ਫਾਈਬਰ ਕਾਫ਼ੀ ਮਾਤਰਾ ‘ਤਰਬੂਜ ‘ਚ ਜ਼ਿਆਦਾ ਕੈਲੋਰੀ ਤਾਂ ਨਹੀਂ ਹੁੰਦੀ ਹੈ ਪਰ 90 ਫੀਸਦੀ ਤੱਕ ਪਾਣੀ ਜ਼ਰੂਰ ਭਰਿਆ ਹੁੰਦਾ ਹੈ। ਇਹ ਬੈਲੀ ਫੈਟ ਨੂੰ ਘੱਟ ਕਰਨ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ।

Related posts

World Hypertension Day: : ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਨੂੰ ਗਰਮੀਆਂ ‘ਚ ਇਹ 7 ਚੀਜ਼ਾਂ ਜ਼ਰੂਰ ਖਾਣੀਆਂ ਚਾਹੀਦੀਆਂ ਹਨ

On Punjab

Arthritis Diet : ਗਠੀਏ ਦੇ ਮਰੀਜ਼ ਹੋ ਤਾਂ ਰਾਜਮਾ, ਮਸ਼ਰੂਮ ਅਤੇ ਚੀਕੂ ਤੋਂ ਬਣਾਓ ਦੂਰੀ, ਇਨ੍ਹਾਂ ਚੀਜ਼ਾਂ ਨੂੰ ਕਰੋ ਡਾਈਟ ’ਚ ਸ਼ਾਮਿਲ

On Punjab

ਟਾਈਫਾਈਡ ਕੀ ਹੈ? ਇਸ ਤੋਂ ਬੱਚਣ ਲਈ ਅਪਣਾਓ ਇਹ ਨੁਸਖ਼ੇ

On Punjab