51.12 F
New York, US
October 26, 2026
PreetNama
ਸਮਾਜ/Social

ਗਰਮੀ ਨੇ ਕੀਤੀ ਅੱਤ, ਪਾਰਾ 48 ਡਿਗਰੀ ਦੇ ਨੇੜੇ ਪਹੁੰਚਿਆ

ਭਿਵਾਨੀ: ਦਿੱਲੀ, ਐਨਸੀਅਰ, ਹਰਿਆਣਾ, ਪੰਜਾਬ ਸਮੇਤ ਦੇਸ਼ ਦੇ ਮੈਦਾਨੀ ਖੇਤਰਾਂ ‘ਚ ਗਰਮੀ ਦਾ ਕਹਿਰ ਜਾਰੀ ਹੈ। ਇਸ ਤੋਂ ਅਜੇ ਵੀ ਕੁਝ ਦਿਨ ਰਾਹਤ ਮਿਲਣ ਦੇ ਅਸਾਰ ਨਹੀਂ ਹਨ। ਵਧਦੀ ਗਰਮੀ ਦੇ ਚੱਲਦੇ ਉੱਤਰੀ ਸੂਬਿਆਂ ਦਾ ਪਾਰਾ 45 ਤੋਂ 50 ਡਿਗਰੀ ਤਕ ਪਹੁੰਚ ਗਿਆ ਹੈ। ਰਾਜਸਥਾਨ ਦੇ ਨਾਲ ਲੱਗਦੇ ਹਰਿਆਣਾ ਸੂਬੇ ਦੇ ਜ਼ਿਲ੍ਹੇ ਭਿਵਾਨੀ ਦਾ ਪਾਰਾ ਇਨ੍ਹੀਂ ਦਿਨੀਂ48 ਡਿਗਰੀ ਸੈਲਸੀਅਸ ਦੇ ਕਰੀਬ ਪਹੁੰਚ ਗਿਆ ਹੈ।

 

ਅਜਿਹੀ ਭਿਆਨਕ ਗਰਮੀ ਨੇ ਪਿਛਲੇ ਕਈ ਰਿਕਾਰਡ ਤੋੜ ਦਿੱਤੇ ਹਨ। ਗਰਮੀ ‘ਚ ਬੱਚਿਆਂ, ਬਜ਼ੁਰਗਾਂ ਤੇ ਆਮ ਲੋਕਾਂ ਨੂੰ ਬਚ ਕੇ ਰਹਿਣ ਤੇ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਣ ਦੀ ਸਲਾਹ ਦਿੱਤੀ ਗਈ ਹੈ। ਸ਼ਹਿਰਾਂ ‘ਚ ਜ਼ਿਆਦਾ ਤਪਸ਼ ਦਾ ਇੱਕ ਕਾਰਨ ਵਧ ਰਹੀ ਵਾਹਨਾ ਦੀ ਗਿਣਤੀ ਵੀ ਹੈ।

 

ਇਸ ਗਰਮੀ ‘ਚ ਲੋਕਾਂ ਨੂੰ ਲੋੜ ਪੈਣ ‘ਤੇ ਹੀ ਘਰੋਂ ਬਾਹਰ ਨਿਕਲਣ ਦੀ ਹਦਾਇਤਾਂ ਦਿੱਤੀਆਂ ਗਈਆਂ ਹਨ।

Related posts

ਇਮਤਿਹਾਨ ਦੇਣ ਲਈ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਛੱਡੀ: ਚੰਨੀ

On Punjab

ਧਾਰਾ 370 ਦੀ ਪਹਿਲੀ ਵਰ੍ਹੇਗੰਢ ਮੌਕੇ ਸ੍ਰੀਨਗਰ ‘ਚੋਂ ਹਟਾਇਆ ਕਰਫਿਊ

On Punjab

ਇਮਰਾਨ ਸਰਕਾਰ ਖ਼ਿਲਾਫ਼ ਮਹਿੰਗਾਈ ਤੇ ਵੱਧਦੀ ਬੇਰੁਜ਼ਗਾਰੀ ‘ਤੇ ਭੜਕੇ ਲੋਕ, ਵੱਡੀ ਗਿਣਤੀ ’ਚ ਨੌਜਵਾਨਾਂ ਨੇ ਕੀਤਾ ਵਿਰੋਧ ਪ੍ਰਦਰਸ਼ਨ

On Punjab