PreetNama
ਖੇਡ-ਜਗਤ/Sports News

ਖੇਲ ਰਤਨ ਮਿਲਣ ਨਾਲ ਉਤਸ਼ਾਹਤ ਹਾਂ : ਨੀਰਜ

ਟੋਕੀਓ ਓਲੰਪਿਕ ਵਿਚ ਗੋਲਡ ਮੈਡਲ ਜਿੱਤਣ ਵਾਲੇ ਨੇਜ਼ਾ ਸੁੱਟ ਐਥਲੀਟ ਨੀਰਜ ਚੋਪੜਾ ਨੇ ਕਿਹਾ ਹੈ ਕਿ ਦੇਸ਼ ਦਾ ਸਰਬੋਤਮ ਖੇਡ ਪੁਰਸਕਾਰ ਮੇਜਰ ਧਿਆਨ ਚੰਦ ਖੇਲ ਰਤਨ ਮਿਲਣ ਨਾਲ ਉਹ ਸਨਮਾਨਿਤ ਮਹਿਸੂਸ ਕਰ ਰਹੇ ਹਨ। ਨੀਰਜ ਨੇ ਟਵੀਟ ਕਰ ਕੇ ਕਿਹਾ ਕਿ ਕੋਸ਼ਿਸ਼ ਰਹੇਗੀ ਕਿ ਆਪਣੇ ਪ੍ਰਦਰਸ਼ਨ ਨਾਲ ਦੇਸ਼ ਲਈ ਹੋਰ ਕਾਮਯਾਬੀ ਹਾਸਲ ਕਰ ਸਕਾਂ।

Related posts

ਸ਼ਾਹਿਦ ਦੀ ਜ਼ਿੰਦਗੀ ਦੀ ਪਹਿਲੀ 100 ਕਰੋੜੀ ਫ਼ਿਲਮ ਬਣੀ ‘ਕਬੀਰ ਸਿੰਘ’

On Punjab

ਨਿਊਜ਼ੀਲੈਂਡ ‘ਚ ਧੋਨੀ ਨੂੰ ਕਿਓਂ ਨਹੀਂ ਸੀ ਪਹਿਲਾਂ ਉਤਾਰਿਆ, ਸੁਣੋ ਕੋਚ ਸ਼ਾਸਤਰੀ ਦੀ ਜ਼ੁਬਾਨੀ

On Punjab

ਦੂਜੇ ਟੈਸਟ ‘ਚ ਭਾਰਤ ਨੇ ਵੈਸਟਇੰਡੀਜ਼ ਸਾਹਮਣੇ ਰੱਖਿਆ 264 ਦੌੜਾਂ ਦਾ ਟੀਚਾ

On Punjab