PreetNama
ਖੇਡ-ਜਗਤ/Sports News

ਕ੍ਰਿਕਟਰ ਯੁਜਵੇਂਦਰ ਚਹਲ ਨੇ ਧਨਸ਼੍ਰੀ ਨਾਲ ਰਚਾਇਆ ਵਿਆਹ

ਭਾਰਤੀ ਕ੍ਰਿਕਟਰ ਯੁਜਵੇਂਦਰ ਚਹਲ ਨੇ ਮੰਗੇਤਰ ਧਨਸ਼੍ਰੀ ਨਾਲ ਅੱਜ ਵਿਆਹ ਕਰਵਾ ਲਿਆ। ਉਨ੍ਹਾਂ ਸੋਸ਼ਲ ਮੀਡੀਆ ‘ਤੇ ਵਿਆਹ ਦੀ ਤਸਵੀਰ ਸਾਂਝੀ ਕੀਤੀ ਹੈ। ਉਨ੍ਹਾਂ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਯੁਜਵੇਂਦਰ ਚਹਲ ਤੇ ਧਨਸ਼੍ਰੀ ਨੇ ਅਗਸਤ ਮਹੀਨੇ ਮੰਗਣੀ ਕਰਵਾਈ ਸੀ।

Related posts

ਆਖਰ ਭਾਰਤੀ ਟੀਮ ਨੂੰ ਲੱਭਿਆ ਧੋਨੀ ਨੂੰ ਬਦਲ, ਅਜੇ ਤਰਾਸ਼ਣਾ ਪਏਗਾ ‘ਹੀਰਾ’

On Punjab

IPL ਦੀ ਫ੍ਰੈਂਚਾਇਜ਼ੀ ਕੋਲਕਾਤਾ ਨਾਈਟ ਰਾਈਡਰਜ਼ ਨੇ ਕੀਤਾ ਵੱਡਾ ਐਲਾਨ

On Punjab

BCCI AGM: ਬੀਸੀਸੀਆਈ ਦੀ ਬੈਠਕ ‘ਚ ਵੱਡਾ ਫੈਸਲਾ, ਆਈਪੀਐਲ 2022 ‘ਚ 8 ਦੀ ਥਾਂ ਖੇਡਣਗੀਆਂ 10 ਟੀਮਾਂ

On Punjab