PreetNama
ਖੇਡ-ਜਗਤ/Sports News

ਵਰਲਡ ਕੱਪ 2019: ਦੱਖਣੀ ਅਫਰੀਕਾ ਨੂੰ ਦੋ ਵੱਡੇ ਝਟਕੇ, ਦੋਵੇਂ ਵਿਕਟ ਬੁਮਰਾਹ ਦੀ ਝੋਲੀ

ਨਵੀਂ ਦਿੱਲੀ: ਵਰਲਡ ਕੱਪ ਦੇ ਅੱਠਵੇਂ ਮੁਕਾਬਲੇ ‘ਚ ਦੱਖਣੀ ਅਫਰੀਕਾ ਨੇ ਭਾਰਤ ਖਿਲਾਫ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਲਿਆ। ਦੱਖਣੀ ਅਫਰੀਕਾ ਦੇ ਦੋਵੇਂ ਓਪਨਰ ਹਾਸ਼ਿਮ ਅਮਲਾ ਤੇ ਕਵਿੰਟਨ ਡੀ ਕਾਰਕ ਪਵੇਲੀਅਨ ਪਰਤ ਚੁੱਕੇ ਹਨ।ਦੱਖਣੀ ਅਫਰੀਕਾ ਦੇ ਦੋਵੇਂ ਵਿਕਟ ਭਾਰਤੀ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਲਏ ਹਨ। ਹੁਣ ਫਾਫ ਡੂਪਲੇਸਿਸ ਤੇ ਰਸੀ ਵਾਨ ਡਰ ਡੁਸੇਨ ਕਰੀਜ਼ ‘ਤੇ ਡਟੇ ਹੋਏ ਹਨ। ਹਾਸ਼ਿਮ ਅਮਲਾ 9ਗੇਂਦਾਂ ‘ਤੇ 6 ਦੌੜਾਂ ਬਣਾ ਆਊਟ ਹੋਏ। ਹੁਣ ਤਕ ਦੱਖਣੀ ਅਫਰੀਕਾ ਅੱਠ ਓਵਰਾਂ ‘ਚ 31 ਦੌੜਾਂ ਬਣਾ ਚੁੱਕਿਆ ਹੈ।

Related posts

ਸੁਪਰ ਓਵਰ ‘ਚ ਇੰਗਲੈਂਡ ਹੱਥੋਂ ਫਿਰ ਤੋਂ ਹਾਰਿਆ ਨਿਊਜ਼ੀਲੈਂਡ

On Punjab

ਕ੍ਰਿਕੇਟ ਦੇ ਸ਼ੋਰ-ਸ਼ਰਾਬੇ ‘ਚ ਗਵਾਚੀ ਦੋ ਧੀਆਂ ਦੀ ਇਤਿਹਾਸਕ ਪ੍ਰਾਪਤੀ

On Punjab

Happy Birthday Geeta Phogat: ਕਾਮਨਵੈਲਥ ‘ਚ ਗੋਲਡ ਜਿੱਤ ਕੇ ਇਤਿਹਾਸ ਰਚਣ ਵਾਲੀ ਗੀਤਾ ਹੋਈ 32 ਸਾਲਾ ਦੀ

On Punjab