70.18 F
New York, US
October 14, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਐਸ਼ੇਜ ਸੀਰੀਜ਼: ਆਸਟਰੇਲੀਆ 349 ਦੌੜਾਂ ’ਤੇ ਆਲ ਆਊਟ

ਐਡੀਲੇਡ- ਐਡੀਲੇਡ ਵਿਚ ਖੇਡੇ ਜਾ ਰਹੇ ਤੀਜੇ ਐਸ਼ੇਜ਼ ਟੈਸਟ ਮੈਚ ਵਿਚ ਅੱਜ ਆਸਟਰੇਲੀਆ ਦੀ ਟੀਮ 349 ਦੌੜਾਂ ’ਤੇ ਆਲ ਆਊਟ ਹੋ ਗਈ ਤੇ ਇੰਗਲੈਂਡ ਨੂੰ ਜਿੱਤ ਲਈ 435 ਦੌੜਾਂ ਦੀ ਲੋੜ ਹੈ। ਆਸਟਰੇਲੀਆ ਨੇ ਪਹਿਲੀ ਪਾਰੀ ਵਿਚ 371 ਦੌੜਾਂ ਬਣਾਈਆਂ ਸਨ ਜਦਕਿ ਇੰਗਲੈਂਡ ਦੀ ਟੀਮ ਪਹਿਲੀ ਪਾਰੀ ਵਿਚ ਮਹਿਜ਼ 286 ਦੌੜਾਂ ਹੀ ਬਣਾ ਸਕੀ। ਇਸ ਦੇ ਜਵਾਬ ਵਿਚ ਇੰਗਲੈਂਡ ਦੀ ਟੀਮ ਨੇ ਦੂਜੀ ਪਾਰੀ ਸ਼ੁਰੂ ਕਰ ਦਿੱਤੀ ਹੈ ਤੇ ਉਸ ਦੀਆਂ 12 ਦੌੜਾਂ ’ਤੇ ਪਹਿਲੀ ਵਿਕਟ ਡਿੱਗ ਚੁੱਕੀ ਹੈ।

Related posts

3074 ਫੁੱਟ ਉੱਚੇ ਸੈਂਟਰਲ ਓਰੇਗਨ ਪਹਾੜ ‘ਤੇ ਪ੍ਰੇਮਿਕਾ ਨਾਲ ਚੜ੍ਹਾਈ ਕਰ ਰਿਹਾ ਸੀ ਵਿਦਿਆਰਥੀ , ਡਿੱਗਣ ਕਾਰਨ ਮੌਤ

On Punjab

ਉਨਾਵ ਬਲਾਤਕਾਰ ਮਾਮਲੇ ‘ਚ MLA ਸੇਂਗਰ ਦੋਸ਼ੀ ਕਰਾਰ

On Punjab

ਏਅਰ ਇੰਡੀਆ ਨੂੰ ਕਰੋੜਾਂ ਰੁਪਏ ਪੇਂਟਿੰਗਾਂ ਚੋਰੀ ਹੋਣ ਦਾ ਡਰ, 24 ਘੰਟੇ ਕਰ ਰਹੇ ਨਿਗਰਾਨੀ

On Punjab