PreetNama
ਸਮਾਜ/Social

ਏਕ ਇਸ਼ਕ

ਏਕ ਇਸ਼ਕ ਦੀ ਏਥੇ ਜਾਤ ਪੁੱਛਦੇ
ਦੂਜਾ ਪੁੱਛਣ ਏ ਕੰਮ ਕਾਰ ਮੀਆਂ

ਸਾਥੋਂ ਵੱਖ ਨਾ ਹੋ ਸਕੇ ਸਾਹ ਓਹਦੇ
ਕਿੰਝ ਬਿਆਨ ਕਰਾਂ ਓਹਦੇ ਹਾਲਾਤ ਮੀਆਂ

ਵਿਚ ਸਮੁੰਦਰ ਡੋਬ ਗਿਆ ਸਾਨੂੰ ਓ
ਕਿਸ ਮਲਾਹ ਨੂੰ ਆਖਾਂ ਪਿਆਰ ਮੀਆਂ

ਇਸ਼ਕ ਬੁੱਲ੍ਹੇ ਨੂੰ ਝਾਂਜਰ ਪੈ ਪਵਾਈ
ਕਿਦਾ ਮੋੜਾ ਮੈਂ ਓਹਦਾ ਸਤਿਕਾਰ ਮੀਆਂ

ਛੱਡ ਗਿਆ ਏ ਜਿੰਦਗੀ ‘ਚ ਸਾਨੂੰ ਕੱਲੇ
ਲੈ ਜਾਂਦਾ ਤੂੰ ਆਪਣੇ ਨਾਲ ਮੀਆਂ।

#ਪ੍ਰੀਤ

Related posts

Kitchen Tips: ਕੀ ਤੁਸੀਂ ਵੀ ਚਾਹ ਬਣਾਉਣ ਤੋਂ ਬਾਅਦ ਸੁੱਟ ਦਿੰਦੇ ਹੋ ਇਸਦੀ ਪੱਤੀ, ਤਾਂ ਇਹ ਫਾਇਦੇ ਜਾਣ ਕੇ ਹੋ ਜਾਓਗੇ ਹੈਰਾਨ

On Punjab

ਹਿਮਾਚਲ ’ਚ ਦੱਖਣ-ਪੱਛਮੀ ਮੌਨਸੂਨ ਦੀ ਦਸਤਕ; 1 ਜੁਲਾਈ ਤੋਂ ਭਾਰੀ ਮੀਂਹ ਦੀ ਸੰਭਾਵਨਾ

On Punjab

ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਅਗਲੇ 24 ਘੰਟੇ ਭਾਰੀ ਮੀਂਹ ਪੈਣ ਦੀ ਚੇਤਾਵਨੀ

On Punjab