69.03 F
New York, US
October 14, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਉੱਤਰਾਖੰਡ: ਪਿਥੌਰਾਗੜ੍ਹ ਵਿੱਚ ਭੂਚਾਲ ਦੇ ਝਟਕੇ

ਉੱਤਰਾਖੰਡ- ਉੱਤਰਾਖੰਡ ਦੇ ਪਿਥੌਰਾਗੜ੍ਹ ਜ਼ਿਲ੍ਹੇ ਵਿੱਚ ਮੰਗਲਵਾਰ ਸਵੇਰੇ 3.4 ਸ਼ਿੱਦਤ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ ਫਾਰ ਸੇਸਮੋਲੋਜੀ (NCS) ਅਨੁਸਾਰ ਇਹ ਭੂਚਾਲ ਸਵੇਰੇ 07:07 ਵਜੇ ਆਇਆ, ਜਿਸਦਾ ਕੇਂਦਰ ਜ਼ਮੀਨ ਤੋਂ 5 ਕਿਲੋਮੀਟਰ ਦੀ ਡੂੰਘਾਈ ‘ਤੇ ਸੀ। ਇਲਾਕੇ ਦੇ ਕਈ ਹਿੱਸਿਆਂ ਵਿੱਚ ਝਟਕੇ ਮਹਿਸੂਸ ਕੀਤੇ ਗਏ, ਪਰ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਤੁਰੰਤ ਕੋਈ ਖਬਰ ਨਹੀਂ ਮਿਲੀ ਹੈ।

ਇਸ ਤੋਂ ਪਹਿਲਾਂ ਐਤਵਾਰ ਸਵੇਰੇ ਹਿੰਦ ਮਹਾਸਾਗਰ ਵਿੱਚ ਵੀ 4.9 ਤੀਬਰਤਾ ਦਾ ਭੂਚਾਲ ਦਰਜ ਕੀਤਾ ਗਿਆ ਸੀ। ਮਾਹਿਰਾਂ ਅਨੁਸਾਰ ਘੱਟ ਡੂੰਘਾਈ ਵਾਲੇ ਭੂਚਾਲ ਜ਼ਿਆਦਾ ਖ਼ਤਰਨਾਕ ਹੁੰਦੇ ਹਨ ਕਿਉਂਕਿ ਉਨ੍ਹਾਂ ਦੀਆਂ ਤਰੰਗਾਂ ਸਤ੍ਵਾ ਦੇ ਨੇੜੇ ਹੋਣ ਕਾਰਨ ਇਮਾਰਤਾਂ ਨੂੰ ਵੱਧ ਨੁਕਸਾਨ ਪਹੁੰਚਾ ਸਕਦੀਆਂ ਹਨ। ਪਿਥੌਰਾਗੜ੍ਹ ਦਾ ਇਹ ਭੂਚਾਲ ਵੀ ‘ਸ਼ੈਲੋ’ ਯਾਨੀ ਘੱਟ ਡੂੰਘਾਈ ਵਾਲੀ ਸ਼੍ਰੇਣੀ ਵਿੱਚ ਆਉਂਦਾ ਹੈ।

Related posts

ਪਟਿਆਲਾ ਝੜਪ ਨੂੰ ਮਾਹੌਲ ਤਣਾਅਪੂਰਨ, ਡੀਸੀ ਨੇ ਕਰਫਿਊ ਦੇ ਦਿੱਤੇ ਨਿਰਦੇਸ਼, ਜ਼ਿਲ੍ਹੇ ‘ਚ ਲੱਗੀ ਧਾਰਾ 144

On Punjab

ਜੰਮੂ: ਪਿੰਡ ’ਚ ਰਹੱਸਮਈ 16 ਮੌਤਾਂ ਤੋਂ ਅਧਿਕਾਰੀ ਹੈਰਾਨ

On Punjab

ਮਹਿੰਗਾਈ ਭੱਤੇ ‘ਚ 14% ਦਾ ਬੰਪਰ ਵਾਧਾ, ਨਾਲ ਮਿਲੇਗਾ 10 ਮਹੀਨਿਆਂ ਦੇ ਮੋਟਾ ਏਰੀਅਰ

On Punjab