PreetNama
ਸਿਹਤ/Health

ਇਸ ਤਰ੍ਹਾਂ ਪਕਾਓ ਚਾਵਲ, ਨਹੀਂ ਵਧੇਗਾ ਭਾਰ

ਕਈ ਲੋਕਾਂ ਨੂੰ ਲੱਗਦਾ ਹੈ ਕਿ ਚਾਵਲ ਖਾਣ ਨਾਲ ਮੋਟਾਪਾ ਵੱਧਦਾ ਹੈ। ਇਸ ਲਈ ਕਈ ਲੋਕ ਆਪਣਾ ਭਾਰ ਘਟਾਉਣ ਲਈ ਚਾਵਲ ਨਹੀਂ ਖਾਂਦੇ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਚਾਵਲ ਭਾਰ ਘਟਾਉਣ ‘ਚ ਮਦਦਗਾਰ ਹੁੰਦੇ ਹੈ।     ਕਦੀਂ ਵੀ ਚਾਵਲਾ ਨੂੰ ਖਾਲੀ ਨਾ ਖਾਓ । ਕਿਉਂਕਿ ਚਾਵਲਾ ‘ਚ ਕੈਲਰੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਸਰੀਰ ‘ਚ ਕੈਲਰੀ ਦੀ ਮਾਤਰਾ ਸੰਤੁਲਿਤ ਰਹੇ ਇਸ ਲਈ ਇਸ ਨੂੰ ਹਮੇਸ਼ਾ ਦਾਲ ਜਾ ਸਬਜ਼ੀ ਨਾਲ ਹੀ ਖਾਓ। ਭਾਵ ਖਾਲੀ ਚਾਵਲ ਖਾਣ ਨਾਲ ਤੁਹਾਡਾ ਭਾਰ ਵੱਧ ਸਕਦਾ ਹੈ।    ਇਸ ਨੂੰ ਕਦੀਂ ਵੀ ਕੂਕਰ ‘ਚ ਨਾ ਉਬਾਲੋ। ਬਲਕਿ ਇਸ ਨੂੰ ਖੁਲ੍ਹੇ ਬਰਤਨ ‘ਚ ਪਕਾਓ। ਚਾਵਲਾ ਨੂੰ ਪਕਾਉਣ ਤੋਂ ਬਾਅਦ ਬਚੇ ਹੋਏ ਚਾਵਲਾ ਦਾ ਪਾਣੀ ਵੱਖ ਕਰੋ। ਅਜਿਹੇ ਚਾਵਲਾ ਨਾਲ ਵਜ਼ਨ ਨਹੀਂ ਵਧਦਾ ।ਨਾਲ ਹੀ ਚਾਵਲਾ ਨੂੰ ਉਬਾਲਣ ਤੋਂ ਬਾਅਦ ਕੁਝ ਬੰਦਾ ਨਾਰੀਅਲ ਦਾ ਤੇਲ ਪਾ ਦਿਓ ਬਾਅਦ ‘ਚ ਕੁਝ ਦੇਰ ਤੱਕ ਰੱਖ ਦਿਓ । ਫਿਰ ਚਾਵਲ 12 ਘੰਟੇ ਫਰਿਜ਼ ‘ਚ ਰੱਖੋ ਤੇ ਖਾਣ ਤੋਂ ਪਹਿਲਾਂ ਗਰਮ ਕਰੋ ਇਸ ਨਾਲ ਵੀ ਚਾਵਲਾ ਨਾਲ ਵਜ਼ਨ ਨਹੀਂ ਵਧੇਗਾ । 

Related posts

Global Coronavirus : ਇਕ ਦਿਨ ‘ਚ 14 ਹਜ਼ਾਰ ਜ਼ਿੰਦਗੀਆਂ ਨਿਗਲ ਗਿਆ ਕੋਰੋਨਾ

On Punjab

ਠੀਕ ਤਰ੍ਹਾਂ ਨਹੀਂ ਕਰਦੇ ਬਰੱਸ਼ ਤਾਂ ਹੋ ਸਕਦੀ ਹੈ ਇਮਿਊਨਿਟੀ ਕਮਜ਼ੋਰ !

On Punjab

ਬਰਾਤੀਆਂ ਨਾਲ ਭਰੀ ਬੱਸ ਦੀ ਟਰੱਕ ਨਾਲ ਟੱਕਰ, ਤਿੰਨ ਦੀ ਮੌਤ

On Punjab