ਬਾਲੀਵੁੱਡ ਤੇ ਟੈਲੀਵਿਜ਼ਨ ਅਦਾਕਾਰਾ ਮੌਨੀ ਰੌਏ ਨੇ ਹਾਲ ਹੀ ਵਿੱਚ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ‘ਤੇ ਪਾਈਆਂ, ਜੋ ਕੁਝ ਹੀ ਸਮੇਂ ਵਿੱਚ ਵਾਇਰਲ ਹੋ ਗਈਆਂ।

ਮੌਨੀ ਨੇ ਸਮੁੰਦਰ ਕੰਢੇ ਪੀਂਘ ‘ਤੇ ਜੋ ਤਸਵੀਰਾਂ ਖਿਚਵਾਈਆਂ ਹਨ, ਉਨ੍ਹਾਂ ਨੂੰ 23 ਘੰਟਿਆਂ ਵਿੱਚ ਛੇ ਲੱਖ ਤੋਂ ਵੱਧ ਲੋਕਾਂ ਨੇ ਪਸੰਦ ਕਰ ਲਿਆ ਹੈ।