PreetNama
ਸਮਾਜ/Social

ਅਸਲੀ ਚਾਬੀ

ਅਸਲੀ ਚਾਬੀ

ਪੈਸੇ ਨਾਲ ਨਹੀ ਕਦੇ ਕੋਈ ਗਰੀਬ ਹੋਇਆ !
ਇਹ ਤਾ ਆਉਦੇ ਜਾਦੇ ਰਹਿੰਦੇ ਨੇ ।
ਅੈਵੇ ਨੀ ਬੰਦਾ ਗਰੀਬ ਹੁੰਦਾ
ਇਹ ਤਾ ਬੰਦੇ ਤੇ ਦੁੱਖ ਆ ਵਹਿੰਦੇ ਨੇ ।
ਜੇ ਬੰਦਾ ਨਾ ਮਿਹਨਤ ਛੱਡੇ
ਤਾ ਪੈਸਾ ਕੀ ਨਸੀਬ ਵੀ ਪੈਰਾ ਚ ਆ ਬੈਠਦੇ ਨੇ।
ਉਹ ਗਰੀਬ ਉਦੋ ਹੁੰਦਾ ਜਦੋ ਕਿਸਮਤ ਸਾਥ ਛੱਡੇ ।
ਚੰਦਰਾ ਨਸ਼ਾ ਸਰੀਰ ਨੂੰ ਆ ਲੱਗੇ
ਅੈਵੇ ਕਹਿਣ ਨਾਲ ਨਹੀ ਕੋਈ ਗਰੀਬ ਹੁੰਦਾ !
ਵਾਧੂ ਖਰਚੇ ਕਰਨ ਨਾਲ ਨਹੀ ਕੋਈ ਅਮੀਰ ਹੁੰਦਾ ।
ਓ ਇਹ ਅਮੀਰੀ ਨਹੀ ਪੈਸੇ ਦੀ ਬਰਬਾਦੀ ਆ ।
ਉਹ ਗਰੀਬੀ ਚੱਕਣ ਲਈ ਤਾ ਮਿਹਨਤ ਚਾਬੀ ਆ ।
?✍✍
ਗੁਰਪਿੰਦਰ ਆਦੀਵਾਲ ਸ਼ੇਖਪੁਰਾ M – 7657902005

Related posts

ਸਰਹੱਦੀ ਪਿੰਡਾਂ ਦੇ ਵਸਨੀਕਾਂ ਵਿੱਚ ਡਰ ਅਤੇ ਸਹਿਮ ਦਾ ਮਾਹੌਲ

On Punjab

ਕੈਨੇਡਾ: ਉੱਤਰੀ ਬ੍ਰਿਟਿਸ਼ ਕੋਲੰਬੀਆ ਦੇ ਤੱਟ ’ਤੇ ਦੋ ਵਾਰ ਭੂਚਾਲ ਆਇਆ

On Punjab

ਕਾਠਮੰਡੂ ਹਵਾਈ ਅੱਡੇ ’ਤੇ ਸੋਨੇ ਸਮੇਤ ਵਿਅਕਤੀ ਕਾਬੂ

On Punjab