October 23, 2025
  • Home
  • Privacy Policy
  • Contact Us
FacebookTwitterYoutubeEmail

PreetNama

  • Home
  • ਸਮਾਜ/Social
  • ਸਿਹਤ/Health
  • ਖਾਸ-ਖਬਰਾਂ/Important
  • ਖੇਡ-ਜਗਤ/Sports
  • ਫਿਲਮ-ਸੰਸਾਰ/Filmy
  • ਰਾਜਨੀਤੀ/Politics
  • ਵਿਅੰਗ
  • ਈ-ਪੇਪਰ/EPaper
  • ਸੰਪਰਕ/Contact
PreetNama
  • Home
  • ਖੇਡ-ਜਗਤ/Sports News
  • ਅਮਿਤ ਮਿਸ਼ਰਾ ਨੇ ਮੈਚ ਦੌਰਾਨ ਕਰ ਦਿੱਤੀ ਇਹ ਵੱਡੀ ਗ਼ਲਤੀ ਤੇ ਫਿਰ ਅੰਪਾਇਰ ਨੇ ਚੁੱਕਿਆ ਕੁਝ ਅਜਿਹਾ ਕਦਮ
ਖੇਡ-ਜਗਤ/Sports News

ਅਮਿਤ ਮਿਸ਼ਰਾ ਨੇ ਮੈਚ ਦੌਰਾਨ ਕਰ ਦਿੱਤੀ ਇਹ ਵੱਡੀ ਗ਼ਲਤੀ ਤੇ ਫਿਰ ਅੰਪਾਇਰ ਨੇ ਚੁੱਕਿਆ ਕੁਝ ਅਜਿਹਾ ਕਦਮ

April 28, 2021977

ਦਿੱਲੀ ਕੈਪੀਟਲਜ਼ ਤੇ ਆਰਸੀਬੀ ਵਿਚਕਾਰ ਮੰਗਲਵਾਰ ਨੂੰ ਬੇਹੱਦ ਰੋਮਾਂਚਕ ਮੁਕਾਬਲਾ ਖੇਡਿਆ ਗਿਆ ਜਿਸ ’ਚ ਰਿਸ਼ਭ ਪੰਤ ਦੀ ਟੀਮ ਨੂੰ ਇਕ ਦੌੜ ਦੇ ਅੰਤਰ ਨਾਲ ਹਾਰ ਮਿਲੀ। ਇਸ ਹਾਈ ਵੋਲਟੇਜ ਮੁਕਾਬਲੇ ਦੌਰਾਨ ਦਿੱਲੀ ਕੈਪੀਟਲਜ਼ ਦੇ ਸਪੀਨਰ ਅਮਿਤ ਮਿਸ਼ਰਾ ਨੇ ਇਕ ਵੱਡੀ ਗ਼ਲਤੀ ਕਰ ਦਿੱਤੀ। ਪਹਿਲੀ ਪਾਰੀ ’ਚ ਜਦੋਂ ਦਿੱਲੀ ਦੀ ਗੇਂਦਬਾਜ਼ੀ ਚੱਲ ਰਹੀ ਸੀ ਉਸ ਦੌਰਾਨ ਅਮਿਤ ਮਿਸ਼ਰਾ ਗੇਂਦ ’ਤੇ ਲਾਰ ਲਗਾਉਂਦੇ ਹੋਏ ਨਜ਼ਰ ਆਏ। ਉਨ੍ਹਾਂ ਦੀ ਇਸ ਹਰਕਤ ਲਈ ਫੀਲਡ ਅੰਪਾਇਰ ਨੇ ਉਨ੍ਹਾਂ ਨੂੰ ਚੇਤਾਵਨੀ ਦਿੱਤੀ ਤੇ ਫਿਰ ਗੇਂਦ ਨੂੰ ਚੰਗੀ ਤਰ੍ਹਾਂ ਨਾਲ Sanitize ਕੀਤਾ ਗਿਆ।

ਅਮਿਤ ਮਿਸ਼ਰਾ ਨੇ ਜੋ ਗਲਤੀ ਕੀਤੀ ਉਹ ਘਟਨਾ ਪਹਿਲੀ ਪਾਰੀ ਦੇ 7ਵੇਂ ਓਵਰ ਦੌਰਾਨ ਹੋਈ। ਇਸ ਓਵਰ ਦੀ ਸ਼ੁਰੂਆਤ ’ਚ ਹੀ ਗੇਂਦ ’ਤੇ ਲਾਰ ਲਗਾਉਂਦੇ ਹੋਏ ਨਜ਼ਰ ਆਏ। ਮਿਸ਼ਰਾ ਜੀ ਦੀ ਇਸ ਹਰਕਤ ਤੋਂ ਬਾਅਦ ਅੰਪਾਇਰ ਨੇ ਗੇਂਦ ਨੂੰ Sanitize ਕੀਤਾ ਤੇ ਫਿਰ ਉਨ੍ਹਾਂ ਨੂੰ ਸਖ਼ਤ ਚੇਤਾਵਨੀ ਦਿੱਤੀ ਗਈ।

ਇਸ ਮੁਕਾਬਲੇ ’ਚ ਅਮਿਤ ਮਿਸ਼ਰਾ ਨੇ 3 ਓਵਰ ’ਚ 27 ਦੌੜਾਂ ਦੇ ਕੇ ਇਕ ਵਿਕੇਟ ਲਿਆ। ਉਨ੍ਹਾਂ ਨੇ Glen Maxwell ਨੂੰ ਆਉਟ ਕੀਤਾ। ਅਮਿਤ ਮਿਸ਼ਰਾ ਇਸ ਲੀਗ ’ਚ ਬਤੌਰ ਭਾਰਤੀ ਗੇਂਦਬਾਜ਼ ਸਭ ਤੋਂ ਜ਼ਿਆਦਾ ਵਿਕੇਟ ਲੈਣ ਵਾਲੇ ਗੇਂਦਬਾਜ਼ ਹੈ ਜਦਕਿ ਓਵਰ ਆਲ ਉਹ ਵਿਕੇਟ ਲੈਣ ਦੇ ਮਾਮਲੇ ’ਚ ਦੂਜੇ ਨੰਬਰ ’ਤੇ ਹਨ। ਸਿਰਫ਼ Lasith Malinga ਉਨ੍ਹਾਂ ਤੋਂ ਅੱਗੇ ਹਨ।

 

Share0
previous post
ਅੰਜਲੀ ਦੇ ਫਿੱਟ ਨਾ ਹੋਣ ‘ਤੇ ਵਿਸ਼ਵ ਰਿਲੇ ਤੋਂ ਹਟੀ ਭਾਰਤੀ ਮਹਿਲਾ ਟੀਮ
next post
ਕੋਰੋਨਾਕਾਲ ਵਿਚ ਕਿਉਂ ਇੰਨਾ ਜ਼ਰੂਰੀ ਹੋ ਗਿਆ ਹੈ ਆਕਸੀਮੀਟਰ ਤੇ ਕਿਵੇਂ ਕੀਤੀ ਜਾਂਦੀ ਹੈ ਇਸਦੀ ਵਰਤੋਂ? ਜਾਣੋ

Related posts

ਗੋਲਡਨ ਗਰਲ ਅਵਨੀਤ ਕੌਰ ਸਿੱਧੂ ਦੀ ਵਰਲਡ ਕੱਪ ਲਈ ਚੋਣ

On PunjabApril 1, 2022

ਅੰਪਾਇਰ ਵੱਲੋਂ ਆਊਟ ਨਾ ਦਿੱਤੇ ਜਾਣ ‘ਤੇ ਬੱਚਿਆਂ ਵਾਂਗ ਰੋਏ ਕ੍ਰਿਸ ਗੇਲ..

On PunjabNovember 24, 2019

19 ਦਸੰਬਰ ਨੂੰ ਕੋਲਕਾਤਾ ‘ਚ ਹੋਵੇਗੀ IPL ਖਿਡਾਰੀਆਂ ਦੀ ਨਿਲਾਮੀ

On PunjabNovember 6, 2019

ਈ-ਪੇਪਰ

17 October 2025
17 October 2025
10 October 2025
10 October 2025
1 2 … 169 Next
 

Categories

  • austriala
  • auto
  • business
  • Chandighar
  • Education
  • English News
  • Epaper
  • Online Dating
  • Patiala
  • religon
  • trading
  • video
  • ਸੰਪਰਕ/
  • ਸਮਾਜ/Social
  • ਸਿਹਤ/Health
  • ਖਬਰਾਂ/News
  • ਖਾਸ-ਖਬਰਾਂ/Important News
  • ਖੇਡ-ਜਗਤ/Sports News
  • ਫਿਲਮ-ਸੰਸਾਰ/Filmy
  • ਰਾਜਨੀਤੀ/Politics
  • ਵਿਅੰਗ

Recent Posts

  • ਸਰਹੱਦ ਪਾਰੋਂ ਹਥਿਆਰਾਂ ਦੀ ਤਸਕਰੀ ਦਾ ਪਰਦਾਫਾਸ਼ ਕੀਤਾ, 4 ਗ੍ਰਿਫ਼ਤਾਰ
  • ਏਅਰ ਇੰਡੀਆ ਦਾ ਜਹਾਜ਼ ਤਕਨੀਕੀ ਖਰਾਬੀ ਕਾਰਨ ਮੁੰਬਈ ਪਰਤਿਆ
  • ਦੁਨੀਆ ਦਾ ਨੌਵਾਂ ਸਭ ਤੋਂ ਵੱਡਾ ਜੰਗਲੀ ਖੇਤਰ ਵਾਲਾ ਦੇਸ਼ ਬਣਿਆ :ਐਫ.ਏ.ਓ
  • ‘ਇੰਡੀਆ’ ਗੱਠਜੋੜ ਸੱਤਾ ਵਿਚ ਆਇਆ ਤਾਂ ਕੱਚੇ ਸਰਕਾਰੀ ਮੁਲਾਜ਼ਮਾਂ ਤੇ ‘ਜੀਵਿਕਾ ਦੀਦੀਆਂ’ ਨੂੰ ਪੱਕਿਆਂ ਕਰਾਂਗੇ: ਤੇਜਸਵੀ
  • ਪਟਾਕੇ ਲਈ ਪੋਟਾਸ਼ ਦੀ ਵਰਤੋ ਕਰਨ ਦੌਰਾਨ ਧਮਾਕਾ; 2 ਔਰਤਾਂ ਸਮੇਤ 7 ਜ਼ਖ਼ਮੀ
logo
ਪ੍ਰੀਤਨਾਮਾ ਸੱਚ ਤੇ ਨਿਰਪੱਖ ਕਲਮ ਹੈ ਜੋ ਹਮੇਸ਼ਾ ਸੱਚ ਤੇ ਕਾਇਮ ਰਹੇਗੀ ਤੇ ਪਾਠਕਾਂ ਤੱਕ ਸੱਚੀਆਂ ਖ਼ਬਰਾਂ ਪਹੁੰਚਾਉਂਦੀ ਰਹੇਗੀ ।
Contact us: Preetnamausa@gmail.com
FacebookTwitterYoutubeEmail
@ 2020 - PreetNama. Powered by GP Webs
PreetNama
FacebookTwitterYoutubeEmail
  • Home
  • ਸਮਾਜ/Social
  • ਸਿਹਤ/Health
  • ਖਾਸ-ਖਬਰਾਂ/Important
  • ਖੇਡ-ਜਗਤ/Sports
  • ਫਿਲਮ-ਸੰਸਾਰ/Filmy
  • ਰਾਜਨੀਤੀ/Politics
  • ਵਿਅੰਗ
  • ਈ-ਪੇਪਰ/EPaper
  • ਸੰਪਰਕ/Contact