PreetNama
ਖਬਰਾਂ/News

ਸੰਗਰੂਰ ‘ਚ ਸਵਾਈਨ ਫਲੂ ਪੀੜਤਾਂ ਦੀ ਗਿਣਤੀ ਵੱਧ ਕੇ ਹੋਈ ਤਿੰਨ

ਸੰਗਰੂਰ,  ਸੰਗਰੂਰ ਜ਼ਿਲ੍ਹੇ ‘ਚ ਦੋ ਵਿਅਕਤੀਆਂ ਨੂੰ ਹੋਰ ਸਵਾਈਨ ਫਲੂ ਨੇ ਆਪਣੀ ਚਪੇਟ ‘ਚ ਲੈ ਲਿਆ ਹੈ ਜਿਸ ਨਾਲ ਇਹ ਗਿਣਤੀ ਵੱਧ ਕੇ ਤਿੰਨ ਹੋ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ, ਜ਼ਿਲ੍ਹਾ ਨੋਡਲ ਅਫ਼ਸਰ ਡਾ. ਉਪਾਸਨਾ ਬਿੰਦਰਾ ਨੇ ਦੱਸਿਆ ਨਵੇਂ ਦੋ ਮਰੀਜ਼ ਸੰਗਰੂਰ ਅਤੇ ਜ਼ਿਲ੍ਹੇ ਦੇ ਪਿੰਡ ਖਤਲਾ ਨਾਲ ਸੰਬੰਧਿਤ ਹਨ। ਇੱਕ ਹੋਰ ਮਰੀਜ਼ ਪਹਿਲਾਂ ਤੋਂ ਚੰਡੀਗੜ੍ਹ ‘ਚ ਜੇਰੇ ਇਲਾਜ ਹਨ ਜੋ ਸੁਨਾਮ ਨਾਲ ਸੰਬੰਧਿਤ ਹਨ। ਜ਼ਿਲ੍ਹੇ ‘ਚ ਪਿਛਲੇ ਸਾਲ 12 ਪੀੜਤ ਮਰੀਜ਼ਾਂ ‘ਚੋਂ 6 ਦੀ ਮੌਤ ਹੋ ਗਈ ਹੈ।

Related posts

ਮਹਾਂਕੁੰਭ: ਬਸੰਤ ਪੰਚਮੀ ’ਤੇ ਬਿਨਾਂ ਵਿਘਨ ਦੇ ਤੀਜਾ ‘ਅੰਮ੍ਰਿਤ ਇਸ਼ਨਾਨ’

On Punjab

ਪਰਮਿੰਦਰ ਢੀਂਡਸਾ ਵੱਲੋਂ ਕੋਹਲੀ ਪਰਿਵਾਰ ਨਾਲ ਦੁੱਖ ਸਾਂਝਾ

On Punjab

PM ਨਰਿੰਦਰ ਮੋਦੀ ਦੀ ਬਾਇਓਪਿਕ ਹੁਣ ਇਸ ਦਿਨ ਹੋਵੇਗੀ ਰਿਲੀਜ਼

On Punjab