PreetNama
ਖਬਰਾਂ/News

ਲੋਕ ਵਿਦੇਸ਼ਾਂ ਤੋਂ ਇਲਾਜ ਲਈ ਆਉਂਦੇ ਨੇ ਗੁਜਰਾਤ – ਪ੍ਰਧਾਨ ਮੰਤਰੀ

ਅਹਿਮਦਾਬਾਦ, 17 ਜਨਵਰੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਦੇ ਅਹਿਮਦਾਬਾਦ ਵਿਖੇ ਸਰਦਾਰ ਵੱਲਭ ਭਾਈ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ ਐਂਡ ਰਿਸਰਚ ਦਾ ਉਦਘਾਟਨ ਕਰਨ ਉਪਰੰਤ ਕਿਹਾ ਕਿ ਗੁਜਰਾਤ ‘ਚ ਡੇਢ ਦਹਾਕੇ ਤੋਂ ਮੈਡੀਕਲ ਸੈਰ ਸਪਾਟਾ ਵਧਿਆ ਹੈ ਤੇ ਲੋਕ ਵਿਦੇਸ਼ਾਂ ਤੋਂ ਇਲਾਜ ਕਰਵਾਉਣ ਲਈ ਇੱਥੇ ਆਉਂਦੇ ਹਨ।ਸਰਦਾਰ ਵੱਲਭ ਭਾਈ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ ਐਂਡ ਰਿਸਰਚ ਸਿਹਤ ਖੇਤਰ ਨੂੰ ਹੋਰ ਮਜ਼ਬੂਤੀ ਦੇਵੇਗਾ।

Related posts

ਫਲਾਈਟ ‘ਚ ਪਰੋਸਿਆ ਜਾ ਰਿਹਾ ਕੁੱਤੇ ਦਾ ਮਾਸ, ਮੈਨਿਊ ਦੇਖ ਕੇ ਮੁਸਾਫਰਾਂ ਦੇ ਪਸੀਨੇ ਛੁੱਟੇ

On Punjab

ਬਾਜੇ ਕੇ ਕਾਂਡ ਜਬਰ ਵਿਰੋਧੀ ਸੰਘਰਸ਼ ਕਮੇਟੀ ਦਾ ਵਫ਼ਦ ਡੀਐੱਸਪੀ ਗੁਰੂਹਰਸਹਾਏ ਨੂੰ ਮਿਲਿਆ

Pritpal Kaur

ਕੈਨੇਡਾ ‘ਚ ਤਿੰਨ ਭਾਰਤੀ ਵਿਦਿਆਰਥੀਆਂ ਦਾ ਕਤਲ, ਵਿਦੇਸ਼ ਮੰਤਰਾਲੇ ਨੇ ਕਿਹਾ- ਨਫਰਤ ਅਪਰਾਧ ਤੋਂ ਰਹੋ ਚੌਕਸ

On Punjab