PreetNama
ਖਾਸ-ਖਬਰਾਂ/Important News

ਲੈਂਡਿੰਗ ਦੌਰਾਨ ਰੂਸ ‘ਚ ਜਹਾਜ਼ ਨੂੰ ਲੱਗੀ ਅੱਗ, 2 ਬੱਚਿਆਂ ਸਮੇਤ 41 ਲੋਕ ਸੜੇ

ਰੂਸ ਦੇ ਮਾਸਕੋ ‘ਚ ਵੱਡਾ ਵਿਮਾਨ ਹਾਦਸਾ ਹੋਇਆ ਹੈ। ਜਿਸ ‘ਚ 41 ਲੋਕਾਂ ਦੀ ਜਹਾਜ਼ ਦੇ ਅੰਦਰ ਸੜਕੇ ਮੌਤ ਹੋ ਗਈ ਹੈ। ਇਨ੍ਹਾਂ ਮਰਨ ਵਾਲਿਆਂ ‘ਚ ਦੋ ਬੱਚੇ ਵੀ ਸ਼ਾਮਲ ਹਨ। ਮਾਸਕੋ ਹਵਾਈ ਅੱਡੇ ‘ਤੇ ਅੇਤਵਾਰ ਨੂੰ ਮਰਜੰਸੀ ‘ਚ ਲੈਂਡਿੰਗ ਤੋਂ ਬਾਅਦ ਏਰੋਫਲੋਟ ਦਾ ਸੁਖੋਈ ਸੁਪਰਜੇਟ 100 ਵਿਮਾਨ ‘ਚ ਭਿਆਨਕ ਅੱਗ ਲੱਗ ਗਈ। ਇਹ ਜਹਾਜ਼ ਸ਼ੇਰੇਮੇਤਯੇਵੋ ਅਮਤਰਾਸ਼ਰੀ ਹਵਾਈ ਅੱਡੇ ‘ਤੇ ਉਤਾਰਿਆ ਸ

ਹਾਦਸੇ ਦੀ ਵੀਡੀਓ ਮੁਤਾਬਕਯਾਤਰੀਆਂ ਨੂੰ ਸੜਦੇ ਹੋਏ ਏਅਰੋਫਲੋਟ ਵਿਮਾਨ ਚੋਂ ਬਚਕੇ ਨਿਕਲਣ ਲਈ ਅੇਮਰਜੈਂਸੀ ਗੇਟ ਚੋਂ ਨਿਕਲਣ ਦੀ ਕੋਸ਼ਿਸ਼ ਕਰਦਿਆਂ ਦੇਖਿਆ ਆਿ। ਰਸ਼ੀਅਨ ਮੀਡੀਆ ਮੁਤਾਬਕਮ੍ਰਿਤਕਾਂ ‘ਚ ਦੋ ਬੱਚੇ ਅਤੇ ਇੱਕ ਫਲਾਈਟ ਅਟੇਂਡੇਂਟ ਵੀ ਸ਼ਾਮਲ ਹੈ।

ਹਾਦਸੇ ਦੀ ਜਾਂਚ ਕਰ ਰਹੀ ਟੀਮ ਦਾ ਕਹਿਣਾ ਹੈ ਕਿ ਚਾਲਕ ਦਲ ਦੇ ਮੈਂਬਰਾਂ ਸਮੇਤ ਵਿਮਾਨ ‘ਚ 78 ਲੋਕ ਸਵਾਰ ਸੀ। ਜੋ ਰੂਸ ਦੇ ਪੱਛਮੋਤੱਰ ਸ਼ਹਿਰ ਮੁਰਮੰਸਕ ਲਈ ਉਡਾਨ ਕਰ ਰਿਹਾ ਸੀ। ਜਾਂਚਕਰਤਾਵਾਂ ਤੋਂ ਮਿਲੀ ਜਾਣਕਾਰੀ ਮੁਤਾਬਕ 37 ਲੋਕਾਂ ਨੂੰ ਬੱਚਾ ਲਿਆ ਗਿਆ ਹੈ ਜਿਨ੍ਹਾਂ ‘ਚ 11 ਲੋਕ ਜ਼ਖ਼ਮੀ ਹਨ।

Related posts

ਮੌਨਸੂਨ ਕੇਰਲ ਪੁੱਜੀ; ਸਾਲ 2009 ਤੋਂ ਬਾਅਦ ਪਹਿਲੀ ਵਾਰ ਇੰਨੀ ਜਲਦੀ ਦਸਤਕ ਦਿੱਤੀ

On Punjab

Delhi Elections ਪ੍ਰਧਾਨ ਮੰਤਰੀ ਵੱਲੋਂ ‘ਮੋਦੀ ਕੀ ਗਾਰੰਟੀ’ ਉੱਤੇ ਜ਼ੋਰ; ਦਿੱਲੀ ਵਿਚ ਭਾਜਪਾ ਦੀ ਡਬਲ ਇੰਜਨ ਸਰਕਾਰ ਬਣਨ ਦਾ ਦਾਅਵਾ

On Punjab

ਮੀਡੀਆ ਸ਼ਖਸੀਅਤ, ਉਘੇ ਕਾਰੋਬਾਰੀ ਅਤੇ ਭਾਈਚਾਰੇ ਦੀ ਮਸ਼ਹੂਰ ਗੁਰਮੀਤ ਸਿੰਘ ਧਲਵਾਨ ਨਾਲ ਇੱਕ ਵਿਸ਼ੇਸ਼ ਮੁਲਕਾਤ

On Punjab