PreetNama
ਸਿਹਤ/Healthਖਾਸ-ਖਬਰਾਂ/Important News

ਮੋਟੇ ਪੁਲਸੀਆਂ ਦੀ ਸ਼ਾਮਤ, ਥਾਈ ਸਰਕਾਰ ਲਾ ਰਹੀ ਵਿਸ਼ੇਸ਼ ਕੈਂਪ

ਪੁਲਿਸ ਮੁਲਾਜ਼ਮਾਂ ਦੇ ਢਿੱਡ ਵਧਣ ਦੀ ਸਮੱਸਿਆ ਨਾਲ ਸਿਰਫ਼ ਪੰਜਾਬ ਪੁਲਿਸ ਜਾਂ ਭਾਰਤ ਦੇ ਪੁਲਿਸ ਵਾਲੇ ਹੀ ਨਹੀਂ ਪੀੜਤ, ਸਗੋਂ ਇਹ ਸਮੱਸਿਆ ਪੂਰੀ ਦੁਨੀਆ ਵਿੱਚ ਹੈ।ਇਸੇ ਲਈ ਥਾਈਲੈਂਡ ਪੁਲਿਸ ਨੇ ਬੀਤੇ ਦਿਨੀਂ ਢਿੱਡ ਘਟਾਉਣ ਲਈ ਪੂਰੇ ਦੇਸ਼ ਦੇ ਪੁਲਿਸ ਮੁਲਾਜ਼ਮਾਂ ਲਈ ਵਿਸ਼ੇਸ਼ ਕੈਂਪ ਲਾਏ।ਇਸੇ ਲਈ ਥਾਈਲੈਂਡ ਪੁਲਿਸ ਨੇ ਬੀਤੇ ਦਿਨੀਂ ਢਿੱਡ ਘਟਾਉਣ ਲਈ ਪੂਰੇ ਦੇਸ਼ ਦੇ ਪੁਲਿਸ ਮੁਲਾਜ਼ਮਾਂ ਲਈ ਵਿਸ਼ੇਸ਼ ਕੈਂਪ ਲਾਏ।ਪਾਕ ਚੋਂਗ ਦੇ ਪੁਲਿਸ ਸਿਖਲਾਈ ਕੇਂਦਰ ਵਿੱਚ ਮੋਟੇ ਤੇ ਗੈਰ ਤੰਦਰੁਸਤ ਪੁਲਿਸ ਮੁਲਾਜ਼ਮ ਆਪਣੇ ਢਿੱਡ ਘਟਾਉਣ ਲਈ ਸਖ਼ਤ ਮਿਹਨਤ ਕਰਦੇ ਦਿਖਾਈ ਦਿੱਤੇ।

Related posts

‘ਸਰਕਾਰ ਤੋਂ ਮਿਲ ਰਹੀ ਧਮਕੀ’, ਇਮਰਾਨ ਖਾਨ ਨੇ ਚੀਫ਼ ਜਸਟਿਸ ਨੂੰ ਲਿਖੀ ਚਿੱਠੀ, ਅਦਾਲਤ ‘ਚ ਪੇਸ਼ ਹੋਣ ਲਈ ਮੰਗੀ ਸੁਰੱਖਿਆ

On Punjab

Khalsa Aid ਦੇ ਬਾਨੀ ਦੀ ਦਸਤਾਰ ਨਾਲ ਹਵਾਈ ਅੱਡੇ ‘ਤੇ ਕੋਝਾ ਮਜ਼ਾਕ

On Punjab

ਮਨੀ ਲਾਂਡਰਿੰਗ ਮਾਮਲੇ ਵਿੱਚ ਈਡੀ ਨੇ ਅਨਿਲ ਅੰਬਾਨੀ ਅਤੇ ਉਨ੍ਹਾਂ ਦੀ ਪਤਨੀ ਨੂੰ ਤਾਜ਼ਾ ਸੰਮਨ ਜਾਰੀ ਕੀਤੇ ਹਨ

On Punjab