PreetNama
ਰਾਜਨੀਤੀ/Politics

ਪਾਸਪੋਰਟ ‘ਤੇ ਕਮਲ ਦਾ ਫੁੱਲ ਛਾਪੇ ਜਾਣ ‘ਤੇ ਵਿਰੋਧੀਆਂ ਨੇ ਲੋਕ ਸਭਾ ‘ਚ ਘੇਰੀ ਸਰਕਾਰ

Lotus on passports: ਭਾਰਤੀ ਪਾਸਪੋਰਟ ‘ਤੇ ਕਮਲ ਦਾ ਫੁੱਲ ਛਾਪੇ ਜਾਣ ‘ਤੇ ਵਿਰੋਧੀ ਪਾਰਟੀਆਂ ਨੇ ਮੋਦੀ ਸਰਕਾਰ ‘ਤੇ ਨਿਸ਼ਾਨ ਸਾਧਿਆ ਹੈ। ਵਿਦੇਸ਼ ਮੰਤਰਾਲੇ ਨੇ ਕਮਲ ਦਾ ਫੁੱਲ ਪਾਸਪੋਰਟ ‘ਤੇ ਛਾਪੇ ਜਾਣ ਦੀ ਸਫ਼ਾਈ ਦਿੰਦਿਆਂ ਕਿਹਾ ਕਿ ਇਹ ਚਿੰਨ ਫ਼ਰਜ਼ੀ ਪਾਸਪੋਰਟ ਦੀ ਸ਼ਨਾਖ਼ਤ ਕਰਨ ਲਈ ਛਾਪਿਆ ਗਿਆ ਹੈ।

ਕਾਂਗਰਸ ਪਾਰਟੀ ਨੇ ਇਸ ਚੀਜ਼ ਦਾ ਵਿਰੋਧ ਕਰਦਿਆਂ ਮੋਦੀ ਸਰਕਾਰ ‘ਤੇ ਸਰਕਾਰੀ ਸੰਸਥਾਵਾਂ ਦਾ ਭਗਵਾਕਰਨ ਕਰਨ ਦੇ ਇਲਜਾਮ ਲਾਏ ਹਨ।

Related posts

ਸਕੂਲ ਸਮੇਂ ਕਲਾਸਾਂ ਛੱਡ ਕੇ ਭੱਜ ਜਾਂਦੇ ਸਨ ਅਮਿਤਾਭ ਬੱਚਨ

On Punjab

Punjab Election 2022: ਪੰਜਾਬ ‘ਚ ਕੌਣ ਹੋਵੇਗਾ AAP ਦਾ ਸੀਐਮ ਚਿਹਰਾ? ਕੇਜਰੀਵਾਲ ਨੇ ਦਿੱਤਾ ਜਵਾਬ

On Punjab

2027 ਵਿਸ਼ਵ ਕੱਪ ਤੋਂ ਬਾਅਦ ਵਨਡੇਅ ਦੇ ਭਵਿੱਖ ਬਾਰੇ ਮੈਨੂੰ ਯਕੀਨ ਨਹੀਂ: ਰਵੀਚੰਦਰਨ ਅਸ਼ਵਿਨ

On Punjab