PreetNama
ਸਮਾਜ/Social

ਪਾਕਿਸਤਾਨ ਨੇ ਬਾਲਾਕੋਟ ਹਮਲੇ ਤੋਂ ਬਾਅਦ ਭਾਰਤੀ ਜਹਾਜਾਂ ਲਈ ਖੋਲ੍ਹਿਆ ਏਅਰ-ਸਪੇਸ

ਵੀਂ ਦਿੱਲੀਪਾਕਿਸਤਾਨ ਨੇ ਭਾਰਤ ਸਣੇ ਦੂਜੇ ਨਾਗਰਿਕ ਵਿਮਾਨਾਂ ਦੇ ਲਈ ਆਪਣਾ ਏਅਰ ਸਪੇਸ ਖੋਲ੍ਹ ਦਿੱਤਾ ਹੈ। ਭਾਰਤੀ ਹਵਾਈ ਸੈਨਾ ਨੇ ਪੁਲਵਾਮਾ ਹਮਲੇ ‘ਚ ਜਵਾਬ ‘ਚ 26 ਫਰਵਰੀ ਨੂੰ ਪਾਕਿ ਦੇ ਬਾਲਾਕੋਟ ‘ਚ ਅੱਤਵਾਦੀ ਕੈਂਪਾਂ ‘ਤੇ ਏਅਰ ਸਟ੍ਰਾਈਕ ਕੀਤੀ ਸੀਉਸੇ ਦਿਨ ਤੋਂ ਪਾਕਿਸਤਾਨ ‘ਚ ਆਪਣਾ ਏਅਰ ਸਪੇਸ ਬੰਦ ਕਰ ਦਿੱਤਾ ਸੀ। ਪਾਕਿਸਤਾਨ ਨੇ 139 ਦਿਨ ਬੲਾਅਦ ਏਅਰ ਸਪੇਸ ‘ਤੇ ਪਾਬੰਦੀ ਹਟਾਈ ਹੈ।

 

ਪਾਕਿਸਤਾਨ ਦੇ ਇਸ ਫੈਸਲੇ ਤੋਂ ਬਾਅਧ ਹੁਣ ਭਾਰਤੀ ਵਿਮਾਨ ਪਾਕਿਸਤਾਨ ਹੁੰਦੇ ਹੋਏ ਯੁਰੋਪਿਅਨ ਦੇਸ਼ਉੱਤਰੀ ਅਮਰੀਕਾ ਅਤੇ ਫਾੜੀ ਦੇਸ਼ਾਂ ਵੱਲ ਜਾ ਸਕਦੇ ਹਨ। ਏਅਰਸਪੇਸ ਬੰਦ ਹੋਣ ਕਰਕੇ ਸਾਰੇ ਭਾਰਤੀ ਜਹਾਜ਼ ਗੁਜਰਾਤ ਦੇ ਉੱਤੋਂ ਅਰਬਸਾਗਰ ਪਾਰ ਕਰਦੇ ਹੋਏ ਜਾ ਰਹੇ ਸੀ।

 

ਇਸ ਦਾ ਸਭ ਤੋਂ ਜ਼ਿਆਦਾ ਫਾਈਦਾ ਏਅਰ ਇੰਡੀਆ ਨੂੰ ਹੋਵੇਗਾ ਕਿਉਂਕਿ ਫਰਵਰੀ ਤੋਂ ਹੁਣ ਤਕ ਅੰਤਰਾਸ਼ਟਰੀ ਉਡਾਣਾਂਖਾਸ ਕਰ ਅਮਰੀਕਾ ਅਤੇ ਯੂਰੋਪ ਜਾਣ ਵਾਲੀਆਂ ਉਡਾਣਾਂ ਨੂੰ ਦੂਜੇ ਰਸਤੇ ਤੋਂ ਜਾਣ ਕਾਰਨ ਕੰਪਨੀ ਨੂੰ ਕਰੀਬ 491 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।

Related posts

ਮੁਲਤਵੀ ਪ੍ਰਸਤਾਵ ਨੂੰ ਰੱਦ ਕਰਨਾ ਨਿਰਾਸ਼ਾਜਨਕ: ਮਹਿਬੂਬਾ

On Punjab

ਨਾਭਾ: ਮੋਟਰਸਾਈਕਲਾਂ ਦੀ ਆਹਮੋ-ਸਾਹਮਣੀ ਟੱਕਰ; ਪੁਲ ਤੋਂ ਡਿੱਗਣ ਕਾਰਨ ਨੌਜਵਾਨ ਹਲਾਕ, ਤਿੰਨ ਜ਼ਖ਼ਮੀ

On Punjab

ਰਾਹੁਲ ਗਾਂਧੀ ਦੀ ਨਿੱਜੀ ਪੇਸ਼ੀ ਤੋਂ ਛੋਟ ਦੀ ਪਟੀਸ਼ਨ ’ਤੇ ਸੁਣਵਾਈ ਅੱਜ

On Punjab