PreetNama
ਸਮਾਜ/Social

ਦੁਨੀਆ ਦੇ ਰੰਗ

ਦੁਨੀਆ ਦੇ ਰੰਗ
ਅੱਜ ਕੱਲ ਦੀ ਸੁਣੋ ਕਹਾਣੀ ।
ਜਣੇ ਖਣੇ ਨੂੰ ਚੜੀ ਜਵਾਨੀ ।

ਹਰ ਕੋਈ ਆਸ਼ਕ ਬਣਿਆ ਫਿਰਦਾ ।
ਜਣੇ ਖਣੇ ਨਾਲ ਲੜਿਆ ਫਿਰਦਾ ।

ਅੈਸੀ ਦੁਨੀਆ ਕਾਤੋ ਰਚਾਈ  ।
ਨਾ ਕੋਈ ਇਥੇ ਭੈਣ ਨਾ ਕੋਈ ਭਾਈ ।

ਮਾਪਿਆ ਨਾਲ  ਰੋਜ ਨੇ ਲੜਦੇ ।
ਕੁੜੀਆ ਪਿਛੇ ਮੁੰਡੇ ਮਰਦੇ ।

ਕੋਈ ਨੀ ਕਰਦਾ ਆਪਣੀ ਕਮਾਈ ।
ਧੀ ਆਪਣੇ ਲਈ ਵਰ ਭਾਲ ਲਿਆਈ ।

ਦੁਨੀਆ ਨੂੰ ਕੋਣ ਸਮਝ ਆਵੇ ।
ਖੁਸ਼ਹਾਲ ਜਿੰਦਗੀ ਜੀਣੀ ਕੋਣ ਸਿਖਾਵੇ ।

ਗੁਰਪਿੰਦਰ ਆਦੀਵਾਲ M-7657902005

Related posts

ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਸੰਗਰੂਰ ਅਦਾਲਤ ਨੇ ਕੀਤਾ ਤਲਬ, 100 ਕਰੋੜ ਦਾ ਹੈ…

On Punjab

ਲੰਬੀ ਪੁੱਛਗਿੱਛ ਅਤੇ ਤਲਾਸ਼ੀ ਤੋਂ ਬਾਅਦ ED ਨੇ ਸੰਜੀਵ ਅਰੋੜਾ ਨੂੰ ਲਿਆ ਹਿਰਾਸਤ ਵਿੱਚ

On Punjab

ਮਾਸਕੋ ‘ਚ ਭਾਰਤ-ਰੂਸ ਸਬੰਧਾਂ ‘ਤੇ ਅਹਿਮ ਚਰਚਾ: ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਵੱਲੋਂ ਰੂਸੀ ਰਾਸ਼ਟਰਪਤੀ ਪੁਤਿਨ ਨਾਲ ਮੁਲਾਕਾਤ

On Punjab