PreetNama
ਸਮਾਜ/Social

ਤੇਰੇ ਬਿਨ

ਤੇਰੇ ਬਿਨ ਮੇਰਾ ਦਿਲ ਨਹੀ ਲੱਗਦਾ
ਤੂੰ ਗਿਆ ਏਂ ਸੱਜਣਾ ਕਿਹੜੇ ਸ਼ਹਿਰ।

ਰੂਹ ਮੇਰੀ ਸਦਾ ਕੁਮਲਾਈ ਰਹਿੰਦੀ
ਕਿਉਂ ਮੇਰੇ ਤੇ ਢਾਹਵੇਂ ਡਾਢਾ ਕਹਿਰ।

ਮੱਥੇ ਦੀ ਤਕਦੀਰ ਨਹੀ ਪੜ ਹੋਈ
ਉਝ ਭਾਂਵੇਂ ਗਾਹੇ ਨੇ ਕਈ ਸ਼ਹਿਰ।

ਹੋਰ ਕਿਸੇ ਲਈ ਜਗਹਾ ਨਹੀ ਕੋਈ
ਮੇਰੇ ਤਾਂ ਦਿਲ ਵਿੱਚ ਤੇਰੀ ਠਹਿਰ।

ਆ ਜਾ ਬਰਾੜਾ ਸੀਨੇ ਠੰਢ ਪਾ ਦੇ
ਸੁਖ ਦਾ ਕੱਟ ਜਾਏ ਸਾਡਾ ਪਹਿਰ।

ਨਰਿੰਦਰ ਬਰਾੜ
95095 00010

Related posts

ਨਾਸਾ ਨੂੰ ਚੰਦਰਯਾਨ-2 ਦੀਆਂ ਮਿਲੀਆਂ ਅਹਿਮ ਤਸਵੀਰਾਂ, ਫਿਰ ਜਾਗੀਆਂ ਉਮੀਦਾਂ

On Punjab

ਕੋਲਕਾਤਾ ਤੋਂ ਲੰਡਨ ਤਕ ਸੀ ਸੰਸਾਰ ਦਾ ਸਭ ਤੋਂ ਲੰਬਾ ਬੱਸ ਰੂਟ, ਤਸਵੀਰਾਂ ਜ਼ਰੀਏ ਦੋਖੇ ਬੱਸ ਦਾ ਨਜ਼ਾਰਾ

On Punjab

ਕਸ਼ਮੀਰ ਦੇ ਉੱਚੇ ਪਹਾੜੀ ਇਲਾਕਿਆਂ ਵਿਚ ਸੱਜਰੀ ਬਰਫ਼ਬਾਰੀ

On Punjab