59.11 F
New York, US
October 24, 2026
PreetNama
ਖਾਸ-ਖਬਰਾਂ/Important News

ਇੱਕ ਤੋਂ ਵੱਧ ਸੀਟ ‘ਤੇ ਚੋਣ ਲੜਨ ‘ਤੇ ਲੱਗੇਗੀ ਬ੍ਰੇਕ? ਸੁਪਰੀਮ ਕੋਰਟ ਲਵੇਗੀ ਫੈਸਲਾ

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਭਾਜਪਾ ਨੇਤਾ ਤੇ ਵਕੀਲ ਅਸ਼ਵਨੀ ਉਪਾਧਿਆਏ ਵੱਲੋਂ ਦਾਇਰ ਜਨਹਿੱਤ ਪਟੀਸ਼ਨ ‘ਤੇ ਸੁਣਵਾਈ ਕੀਤੀ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਪਟੀਸ਼ਨ ‘ਤੇ ਅੰਤਮ ਸੁਣਵਾਈ ਅਗਲੇ ਮਹੀਨੇ ਯਾਨੀ ਅਗਸਤ 2019 ‘ਚ ਕੀਤੀ ਜਾਵੇਗੀ। ਅਸ਼ਵਨੀ ਨੇ ਇੱਕ ਤੋਂ ਜ਼ਿਆਦਾ ਲੋਕ ਸਭਾ ਤੇ ਵਿਧਾਨ ਸਭਾ ਖੇਤਰਾਂ ਤੋਂ ਚੋਣ ਲੜਨ ਵਾਲੇ ਉਮੀਦਵਾਰਾਂ ‘ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ।ਕਈ ਪਾਰਟੀਆਂ ਦੇ ਨੇਤਾ ਇੱਕ ਤੋਂ ਜ਼ਿਆਦਾ ਸੀਟਾਂ ਤੋਂ ਚੋਣ ਲੜਦੇ ਹਨ। ਬਾਅਦ ‘ਚ ਇੱਕ ਸੀਟ ਛੱਡ ਦਿੰਦੇ ਹਨ ਜਿਸ ‘ਤੇ ਬਾਅਦ ‘ਚ ਫੇਰ ਤੋਂ ਚੋਣ ਕਰਾਉਣੀ ਪੈਂਦੀ ਹੈ। ਅਜਿਹਾ ਕਰਨ ‘ਚ ਜ਼ਿਆਦਾ ਸਮਾਂ ਲੱਗਦਾ ਹੈ ਤੇ ਨਾਲ ਹੀ ਸੰਸਥਾਨ ਤੇ ਪੈਸਾ ਵੀ ਖ਼ਰਚ ਹੁੰਦਾ ਹੈ।

Related posts

ਪਾਕਿਸਤਾਨ ਨੇ ਕਰਤਾਰਪੁਰ ਗਲਿਆਰੇ ਦਾ 90 ਫ਼ੀਸਦ ਕੰਮ ਨਿਬੇੜਿਆ, ਆਈਆਂ ਖੂਬਸੂਰਤ ਤਸਵੀਰਾਂ

On Punjab

Agniveers Parade : ਜਲ ਸੈਨਾ ਦੇ ਅਗਨੀਵੀਰਾਂ ਦਾ ਪਹਿਲਾ Batch ਤਿਆਰ, ਭਲਕੇ ਪਾਸਿੰਗ ਆਊਟ ਪਰੇਡ; ਜਲ ਸੈਨਾ ਮੁਖੀ ਹੋਣਗੇ ਮੁੱਖ ਮਹਿਮਾਨ

On Punjab

ਭਗਵੰਤ ਸਿੰਘ ਮਾਨ ਨੇ ਉਦਯੋਗਪਤੀਆਂ ਨੂੰ ਹਿੱਤਾਂ ਦੀ ਰਾਖੀ ਦਾ ਭਰੋਸਾ ਦਿੱਤਾ

On Punjab