PreetNama
ਸਿਹਤ/Health

Weight loss ਕਰਨ ਲਈ ਬੈਸਟ ਹੈ ਕਾਲਾ ਨਮਕਇਹ ਇੱਕ ਜੜੀ ਬੂਟੀ ਦੀ ਤਰ੍ਹਾਂ ਕੰਮ ਕਰਦਾ ਹੈ। ਇਸ ‘ਚ ਆਮ ਲੂਣ ਨਾਲੋਂ ਘੱਟ ਮਾਤਰਾ ‘ਚ ਸੋਡੀਅਮ ਹੁੰਦਾ ਹੈ। ਜੋ ਢਿੱਡ ਨਾਲ ਜੁੜੀਆਂ ਬਿਮਾਰੀਆਂ ਨੂੰ ਖ਼ਤਮ ਕਰਦਾ ਹੈ ।

ਵਜਨ ਵਧਣ ਤੋਂ ਪਰੇਸ਼ਾਨ ਲੋਕ ਇਸ ਸਮੱਸਿਆ ਤੋਂ ਛੁਟਕਾਰਾ ਪਾਉਣਾ ਲਈ ਕੀ ਕੁੱਝ ਨਹੀਂ ਕਰਦੇ। ਡਾਇਟਿੰਗ ਤੋਂ ਲੈ ਕੇ ਹੈਵੀ ਐਕਸਰਸਾਈਜ਼ ਤੋਂ ਇਲਾਵਾ ਕਈ ਵਾਰ ਵਰਤ ਵੀ ਰੱਖਦੇ ਹਨ। ਇਨ੍ਹਾਂ ਚੀਜ਼ਾ ਨੂੰ ਕਰਨ ਨਾਲ ਸਰੀਰ ਅੰਦਰ ਕਮਜ਼ੋਰੀ ਆ ਜਾਂਦੀ ਹੈ। ਵਜਨ ਘੱਟ ਕਰਨ ਲਈ ਡਾਇਟਿੰਗ ਨਹੀਂ ਸਗੋਂ ਕਾਲੇ ਲੂਣ ਭਾਵ ਕਾਲਾ ਨਮਕ ਦਾ ਸੇਵਨ ਕਰਨਾ ਲਾਹੇਵੰਦ ਹੁੰਦਾ ਹੈ ।ਇਹ ਇੱਕ ਜੜੀ ਬੂਟੀ ਦੀ ਤਰ੍ਹਾਂ ਕੰਮ ਕਰਦਾ ਹੈ। ਇਸ ‘ਚ ਆਮ ਲੂਣ ਨਾਲੋਂ ਘੱਟ ਮਾਤਰਾ ‘ਚ ਸੋਡੀਅਮ ਹੁੰਦਾ ਹੈ। ਜੋ ਢਿੱਡ ਨਾਲ ਜੁੜੀਆਂ ਬਿਮਾਰੀਆਂ ਨੂੰ ਖ਼ਤਮ ਕਰਦਾ ਹੈ ।ਇਸ ਲਈ ਤੁਸੀਂ 1 ਗਿਲਾਸ ਪਾਣੀ ‘ਚ ਅੱਧਾ ਚਮਚ ਕਲਾ ਲੂਣ ਤੇ ਇੱਕ ਨਿਬੂ ਦਾ ਰਸ ਮਿਲਾ ਲਓ ਅਤੇ ਇਸ ਨੂੰ ਰੋਜਾਨਾ ਪੀਓ। ਜੇਕਰ ਇਸ ਦਾ ਰੋਜਾਨਾ ਸੇਵਨ ਕਰਦੇ ਹੋ ਤਾ ਤੁਹਾਡੀਆਂ ਢਿੱਡ ਨਾਲ ਜੁੜੀਆਂ ਬਿਮਾਰੀਆਂ ਜੜ੍ਹ ਤੋਂ ਖ਼ਤਮ ਹੋ ਜਾਣਗੀਆਂ। ਇਸ ਲਈ ਤੁਸੀਂ 1 ਗਿਲਾਸ ਪਾਣੀ ‘ਚ ਅੱਧਾ ਚਮਚ ਕਲਾ ਲੂਣ ਤੇ ਇੱਕ ਨਿਬੂ ਦਾ ਰਸ ਮਿਲਾ ਲਓ ਅਤੇ ਇਸ ਨੂੰ ਰੋਜਾਨਾ ਪੀਓ। ਜੇਕਰ ਇਸ ਦਾ ਰੋਜਾਨਾ ਸੇਵਨ ਕਰਦੇ ਹੋ ਤਾ ਤੁਹਾਡੀਆਂ ਢਿੱਡ ਨਾਲ ਜੁੜੀਆਂ ਬਿਮਾਰੀਆਂ ਜੜ੍ਹ ਤੋਂ ਖ਼ਤਮ ਹੋ ਜਾਣਗੀਆਂ। ਕਾਲਾ ਨਮਕ ਸਰੀਰ ਦੇ ਜ਼ਹਿਰੀਲੇ ਪਦਾਰਧਾ ਨੂੰ ਕਢਣ ‘ਚ ਸਹਾਇਤਾ ਕਰਦਾ ਹੈ। ਇਸ ਵਿਚ ਮੌਜੂਦ ਖਣਿਜ ਸਰੀਰ ਵਿਚ ਮੌਜੂਦ ਖ਼ਤਰਨਾਕ ਬੈਕਟੀਰੀਆ ਅਤੇ ਜ਼ਹਿਰੀਲੇ ਤੱਤਾਂ ਨੂੰ ਬਾਹਰ ਕਢਣ ‘ਚ ਮਦਦ ਕਰਦੇ ਹਨ। ਕਾਲੇ ਨਮਕ ਦੀ ਵਰਤੋਂ ਕਈ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ ।

Related posts

ਜਾਣੋ ਸਰੋਂ ਦੇ ਤੇਲ ਦੇ ਅਣਸੁਣੇ ਫ਼ਾਇਦੇ

On Punjab

ਕੀ ਹੈ ਵਰਟਿਗੋ ਅਟੈਕ, ਜਾਣੋ ਇਸਦੇ ਕਾਰਨ, ਲੱਛਣ, ਬਚਾਅ ਤੇ ਇਲਾਜ

On Punjab

ਲਗਨ ਵਿਅਕਤੀ ਤੋਂ ਉਹ ਕਰਵਾ ਲੈਂਦੀ ਹੈ ਜੋ ਉਹ ਨਹੀਂ ਕਰ ਸਕਦਾ

On Punjab