PreetNama
ਫਿਲਮ-ਸੰਸਾਰ/Filmy

VIDEO: ਸ਼ਾਹਰੁਖ਼ ਖ਼ਾਨ ਦੀ ਧੀ ਸੁਹਾਨਾ ਖ਼ਾਨ ਕਲੀਨਿਕ ਦੇ ਬਾਹਰ ਆਈ ਨਜ਼ਰ

ਬਾਲੀਵੁੱਡ ਦੇ ਬਾਦਸ਼ਾਹ ਖ਼ਾਨ ਦੀ ਧੀ ਸੁਹਾਨਾ ਖ਼ਾਨ ਅੱਜ ਕੱਲ੍ਹ ਕਾਫੀ ਸੁਰਖੀਆਂ ਚ ਹਨ। ਉਨ੍ਹਾਂ ਦੀ ਕੋਈ ਨਾ ਕੋਈ ਤਸਵੀਰ ਜਾਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਦੀ ਰਹਿੰਦੀ ਹੈ। ਸੁਹਾਨਾ ਦੀ ਇਕ ਹੋਰ ਵੀਡੀਓ ਸਾਹਮਣੇ ਆਇਆ ਹੈ ਜਿਸ ਵਿਚ ਉਨ੍ਹਾਂ ਨੂੰ ਮੁੰਬਈ ਦੇ ਇਕ ਕਲੀਨਿਕ ਦੇ ਬਾਹਰ ਦੇਖਿਆ ਗਿਆ ਹੈ।

 

ਜਾਣਕਾਰੀ ਮੁਤਾਬਕ ਇਸ ਵੀਡੀਓ ਚ ਦੇਖਿਆ ਜਾ ਸਕਦਾ ਹੈ ਕਿ ਸੁਹਾਨਾ ਆਪਣੇ ਇਲਾਜ ਲਈ ਇਕ ਕਲੀਨਿਕ ਤੋਂ ਬਾਹਰ ਨਿਕਲ ਰਹੀ ਹਨ। ਪਰ ਹਾਲੇ ਤਕ ਇਹ ਨਹੀਂ ਪਤਾ ਚੱਲ ਸਕਿਆ ਹੈ ਕਿ ਆਖਰ ਸੁਹਾਨਾ ਨੂੰ ਹੋਇਆ ਕੀ ਹੈ? ਸੁਹਾਨਾ ਦਾ ਇਹ ਵੀਡੀਓ ਬਾਲੀਵੁੱਡ ਦੇ ਕੈਮਰਾਮੈਨ ਵੀਰਲ ਭਿਵਾਨੀ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਹੈ।

 

ਇਸ ਵੀਡੀਓ ਚ ਸ਼ੇਅਰ ਕਰਦਿਆਂ ਲਿਖਿਆ ਗਿਆ ਹੈ ਕਿ ਸੁਹਾਨਾ ਖ਼ਾਨ ਸਨੈਪਡ ਐਟ ਕਲੀਨਿਕ। ਜਿਸ ਨੂੰ ਦੇਖ ਕੇ ਸੁਹਾਨਾ ਦੇ ਫ਼ੈਜ਼ ਉਨ੍ਹਾਂ ਦੀ ਸਿਹਤ ਲਈ ਦੁਆਵਾਂ ਮੰਗ ਰਹੇ ਹਨ। ਵੀਡੀਓ ਚ ਤੁਸੀਂ ਦੇਖ ਸਕਦੇ ਹੋ ਕਿ ਸੁਹਾਨਾ ਆਊਟ ਫਿੱਟ ਚ ਨਜ਼ਰ ਆ ਰਹੀ ਹਨ। ਉਹ ਖੁੱਲ੍ਹੇ ਵਾਲਾਂ ਚ ਕਾਫੀ ਪਿਆਰੀ ਲੱਗ ਰਹੀ ਹਨ, ਇਸ ਦੇ ਬਾਵਜੂਦ ਉਨ੍ਹਾਂ ਦੇ ਚਿਹਰੇ ਤੇ ਕਾਫੀ ਉਦਾਸ ਅਤੇ ਗੰਭੀਰ ਨਜ਼ਰ ਆ ਰਹੀ ਹਨ।

Related posts

ਆਯੁਸ਼ਮਾਨ ਲੈ ਕੇ ਆਏ ‘ਗੇ’ ਲਵ ਸਟੋਰੀ, ਟ੍ਰੇਲਰ ਹੋਇਆ ਰਿਲੀਜ਼

On Punjab

ਸਟੇਜ ‘ਤੇ ਮੁਸ਼ਕਿਲ ‘ਚ PhD ਸਟੂਡੈਂਟ, ਸ਼ਾਹਰੁਖ ਖਾਨ ਨੇ ਕੀਤੀ ਮਦਦ

On Punjab

Kamal Haasan ਹੋਏ ਹਸਪਤਾਲ ’ਚ ਭਰਤੀ, ਇਸ ਕਾਰਨ ਕਰਵਾਉਣੀ ਪਈ ਸਰਜਰੀ

On Punjab