PreetNama
ਖਾਸ-ਖਬਰਾਂ/Important News

US Election 2020: ਬਾਇਡਨ ਤੇ ਕਮਲਾ ਨੇ ਪ੍ਰਧਾਨਗੀ ਉਦਘਾਟਨ ਕਮੇਟੀ ਦੇ ਨਾਂ ਦਾ ਕੀਤਾ ਐਲਾਨ, Maju Varghese ਸਮੇਤ ਚਾਰ ਲੋਕ ਸ਼ਾਮਿਲ

ਅਮਰੀਕਾ ‘ਚ ਹੋਣ ਵਾਲੇ ਰਾਸ਼ਟਰਪਤੀ ਜੋਅ ਬਾਇਡਨ ਤੇ ਉਪ-ਰਾਸ਼ਟਰਪਤੀ ਕਮਲਾ ਹੈਰਿਸ ਨੇ ਆਪਣੀ ਪ੍ਰਧਾਨਗੀ ਉਦਘਾਟਨ ਕਮੇਟੀ (ਪੀਆਈਸੀ) ਦਾ ਐਲਾਨ ਕੀਤਾ ਹੈ। ਚਾਰ ਮੈਂਬਰੀ ਕਮੇਟੀ ‘ਚ ਭਾਰਤੀ ਅਮਰੀਕੀ Maju Varghese ਦਾ ਨਾਂ ਵੀ ਸ਼ਾਮਿਲ ਹੈ। Maju Varghese ‘ਚ ਹੋਣ ਵਾਲੇ ਰਾਸ਼ਟਰਪਚੀ ਸਹੁੰ ਚੁੱਕ ਸਮਾਗਮ ਦੀਆਂ ਗਤੀਵਿਧੀਆਂ ਨੂੰ ਅੰਜਾਮ ਦੇਣ ਵਾਲੀ ਕਮੇਟੀ ਦਾ ਹਿੱਸਾ ਹੋਣਗੇ। ਟੋਨੀ ਏਲੇਨ ਇਸ ਕਮੇਟੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਹੋਣਗੇ। Maju Varghese ਕਮੇਟੀ ਦੇ ਕਾਰਜਕਾਰੀ ਨਿਰਦੇਸ਼ਕ, ਏਰਿਨ ਵਿਲਸਨ ਨੂੰ ਉਪ-ਕਾਰਜਕਾਰੀ ਨਿਰਦੇਸ਼ਕ ਵਜੋਂ ਨਿਯੁਕਤ ਕੀਤਾ ਗਿਆ ਹੈ।

Related posts

ਸ਼ੇਅਰ ਮਾਰਕੀਟ: ਸ਼ੁਰੂਆਤੀ ਕਾਰੋਬਾਰ ਦੌਰਾਨ ਸੈਂਸੈਕਸ ਅਤੇ ਨਿਫਟੀ ਵਿੱਚ ਤੇਜ਼ੀ

On Punjab

ਵਿਦਿਆਰਥੀ ਵਲੋਂ ਸੋਸ਼ਲ ਮੀਡੀਆ ‘ਤੇ ਸੈਲਫੀ ਪਾਉਣ ਤੋਂ ਪ੍ਰੇਸ਼ਾਨ ਵਿਦਿਆਰਥਣ ਨੇ ਲਾਈ ਖੁਦ ਨੂੰ ਅੱਗ

On Punjab

40 ਕਿਲੋਗ੍ਰਾਮ ਹੈਰੋਇਨ ਦੀ ਵੱਡੀ ਖੇਪ ਬਰਾਮਦ, 4 ਕਾਬੂ

On Punjab