49.71 F
New York, US
October 25, 2026
PreetNama
ਫਿਲਮ-ਸੰਸਾਰ/Filmy

Shilpa Shetty ’ਤੇ ਆਈ ਵੱਡੀ ਆਫ਼ਤ! ਐਕਟਰੈੱਸ ਨੂੰ ਛੱਡ ਪੂਰਾ ਪਰਿਵਾਰ ਕੋਵਿਡ-19 ਪਾਜ਼ੇਟਿਵ, ਸ਼ੋਅ ਤੋਂ ਲਿਆ ਬ੍ਰੇਕ

ਰੋਨਾ ਵਾਇਰਸ ਦੀ ਦੂਸਰੀ ਲਹਿਰ ਨੇ ਪੂਰੇ ਦੇਸ਼ ਨੂੰ ਆਪਣੇ ਕਬਜ਼ੇ ’ਚ ਲੈ ਲਿਆ ਹੈ। ਮਨੋਰੰਜਨ ਇੰਡਸਟਰੀ ’ਤੇ ਵੀ ਕੋਰੋਨਾ ਵਾਇਰਸ ਮਹਾਮਾਰੀ ਦਾ ਪ੍ਰਕੋਪ ਬਣਿਆ ਹੋਇਆ ਹੈ। ਆਏ ਦਿਨ ਕਿਸੀ ਕਲਾਕਾਰ ਦੇ ਸੰਕ੍ਰਮਿਤ ਹੋਣ ਜਾਂ ਮੌਤ ਦੀ ਖ਼ਬਰ ਸਾਹਮਣੇ ਆ ਰਹੀ ਹੈ। ਹੁਣ ਐਕਟਰੈੱਸ ਸ਼ਿਲਪਾ ਸ਼ੈਟੀ ਦਾ ਪੂਰਾ ਪਰਿਵਾਰ ਕੋਵਿਡ-19 ਦੀ ਲਪੇਟ ’ਚ ਆ ਗਿਆ ਹੈ। ਸ਼ਿਲਪਾ ਨੇ ਸੋਸ਼ਲ ਮੀਡੀਆ ਰਾਹੀਂ ਇਸ ਗੱਲ ਦਾ ਖ਼ੁਲਾਸਾ ਕੀਤਾ ਹੈ ਕਿ ਪਿਛਲੇ 10 ਦਿਨਾਂ ਤੋਂ ਉਹ ਕਿਸੀ ਮੁਸ਼ਕਿਲ ’ਚੋਂ ਲੰਘ ਰਹੀ ਹੈ।ਰੋਨਾ ਵਾਇਰਸ ਦੀ ਦੂਸਰੀ ਲਹਿਰ ਨੇ ਪੂਰੇ ਦੇਸ਼ ਨੂੰ ਆਪਣੇ ਕਬਜ਼ੇ ’ਚ ਲੈ ਲਿਆ ਹੈ। ਮਨੋਰੰਜਨ ਇੰਡਸਟਰੀ ’ਤੇ ਵੀ ਕੋਰੋਨਾ ਵਾਇਰਸ ਮਹਾਮਾਰੀ ਦਾ ਪ੍ਰਕੋਪ ਬਣਿਆ ਹੋਇਆ ਹੈ। ਆਏ ਦਿਨ ਕਿਸੀ ਕਲਾਕਾਰ ਦੇ ਸੰਕ੍ਰਮਿਤ ਹੋਣ ਜਾਂ ਮੌਤ ਦੀ ਖ਼ਬਰ ਸਾਹਮਣੇ ਆ ਰਹੀ ਹੈ। ਹੁਣ ਐਕਟਰੈੱਸ ਸ਼ਿਲਪਾ ਸ਼ੈਟੀ ਦਾ ਪੂਰਾ ਪਰਿਵਾਰ ਕੋਵਿਡ-19 ਦੀ ਲਪੇਟ ’ਚ ਆ ਗਿਆ ਹੈ। ਸ਼ਿਲਪਾ ਨੇ ਸੋਸ਼ਲ ਮੀਡੀਆ ਰਾਹੀਂ ਇਸ ਗੱਲ ਦਾ ਖ਼ੁਲਾਸਾ ਕੀਤਾ ਹੈ ਕਿ ਪਿਛਲੇ 10 ਦਿਨਾਂ ਤੋਂ ਉਹ ਕਿਸੀ ਮੁਸ਼ਕਿਲ ’ਚੋਂ ਲੰਘ ਰਹੀ ਹੈ।

ਸ਼ਿਲਪਾ ਨੇ ਅੱਗੇ ਦੱਸਿਆ ਕਿ ਪ੍ਰੋਟੋਕਾਲ ਅਨੁਸਾਰ, ਸਾਰੇ ਸੁਰੱਖਿਆ ਨਿਯਮਾਂ ਦਾ ਧਿਆਨ ਰੱਖਿਆ ਜਾ ਰਿਹਾ ਹੈ ਅਤੇ ਅਸੀਂ ਬੀਐੱਮਸੀ ਅਤੇ ਅਧਿਕਾਰੀਆਂ ਦੇ ਧੰਨਵਾਦੀ ਹਾਂ, ਜਿਨ੍ਹਾਂ ਨੇ ਤੁਰੰਤ ਕਾਰਵਾਈ ਕੀਤੀ। ਸ਼ਿਲਪਾ ਨੇ ਸਾਰੇ ਸ਼ੁਭਚਿੰਤਕਾਂ ਦਾ ਸ਼ੁਕਰੀਆ ਅਦਾ ਕਰਦੇ ਹੋਏ ਕਿਹਾ – ਕ੍ਰਿਪਾ ਮਾਸਕ ਲਗਾ ਕੇ ਰੱਖੋ। ਸੈਨੇਟਾਈਜ਼ ਕਰੋ। ਕੋਵਿਡ ਪਾਜ਼ੇਟਿਵ ਹੋਵੇ ਜਾਂ ਨਾ, ਮਾਨਸਿਕ ਤੌਰ ’ਤੇ ਪਾਜ਼ੇਟਿਵ ਬਣੇ ਰਹੋ। ਸ਼ਿਲਪਾ ਦੀ ਇਸ ਪੋਸਟ ’ਤੇ ਕਈ ਸੈਲੇਬਿ੍ਰਟੀਜ਼ ਨੇ ਉਨ੍ਹਾਂ ਦੇ ਪਰਿਵਾਰ ਦੇ ਜਲਦ ਠੀਕ ਹੋਣ ਦੀ ਕਾਮਨਾ ਕੀਤੀ ਹੈ।
ਸੁਪਰ ਡਾਂਸ ਸ਼ੋਅ ਤੋਂ ਲਿਆ ਬ੍ਰੇਕ
ਹਾਲ ਹੀ ’ਚ ਖ਼ਬਰ ਆਈ ਸੀ ਕਿ ਸ਼ਿਲਪਾ ਸ਼ੈਟੀ ਨੇ ਡਾਂਸ ਰਿਅਲਿਟੀ ਸ਼ੋਅ ਸੁਪਰ ਡਾਂਸਰ ਤੋਂ ਕੁਝ ਦਿਨਾਂ ਦਾ ਬ੍ਰੇਕ ਲਿਆ ਹੈ ਅਤੇ ਉਨ੍ਹਾਂ ਦੀ ਥਾਂ ਮਲਾਇਕਾ ਅਰੋੜਾ ਸ਼ੋਅ ਦਾ ਹਿੱਸਾ ਬਣੀ ਹੈ। ਇਸਦੇ ਪਿੱਛੇ ਨਿੱਜੀ ਕਾਰਨ ਦੱਸਿਆ ਗਿਆ ਸੀ। ਹਾਲਾਂਕਿ, ਸ਼ਿਲਪਾ ਦੀ ਇਸ ਪੋਸਟ ਤੋਂ ਖ਼ੁਲਾਸਾ ਹੋ ਗਿਆ ਹੈ ਕਿ ਸ਼ਿਲਪਾ ਨੇ ਡਾਂਸ ਰਿਅਲਿਟੀ ਸ਼ੋਅ ਤੋਂ ਦੂਰੀ ਕਿਉਂ ਬਣਾਈ ਹੈ।

Related posts

ਗਡਕਰੀ ਤੇ ਵਿਵੇਕ ਓਬਰਾਏ ਨੇ ਲਾਂਚ ਕੀਤਾ PM Narendra Modi ਦਾ ਪੋਸਟਰ

On Punjab

ਸਿੱਧੂ ਮੂਸੇਵਾਲਾ ਕਤਲ ਕੇਸ ‘ਚ ਲਾਰੈਂਸ ਗੈਂਗ ਦਾ ਇਕ ਹੋਰ ਸ਼ੂਟਰ ਜਲੰਧਰ ਤੋਂ ਗ੍ਰਿਫ਼ਤਾਰ, ਖੋਲ੍ਹੇ ਕਈ ਰਾਜ਼

On Punjab

Salman Khan ਦੀ ਚੈਕਿੰਗ ਕਰਨ ਵਾਲੇ CISF ਅਧਿਕਾਰੀ ਨੂੰ ਨਾ ਇਸ ਵਜ੍ਹਾ ਨਾਲ ਸਜ਼ਾ ਮਿਲੀ ਨਾ ਅਵਾਰਡ! ਹੁਣ ਸਾਹਮਣੇ ਆਇਆ ਇਹ ਸੱਚ

On Punjab