PreetNama
ਫਿਲਮ-ਸੰਸਾਰ/Filmy

SEBI ਨੇ ਅਦਾਕਾਰ Shilpa Shetty ਤੇ ਉਨ੍ਹਾਂ ਦੇ ਪਤੀ Raj Kundra ‘ਤੇ ਲਾਇਆ 3 ਲੱਖ ਰੁਪਏ ਦਾ ਜੁਰਮਾਨਾ, ਜਾਣੋ ਕਾਰਨ

 ਪੋਰਨੇਗ੍ਰਾਫਿਕ ਫਿਲਮਾਂ ਬਣਾਉਣ ਦੇ ਦੋਸ਼ ‘ਚ ਫਸੇ ਕਾਰੋਬਾਰੀ ਰਾਜ ਕੁੰਦਰਾ (Raj Kundra) ਖ਼ਿਲਾਫ਼ ਹੁਣ SEBI ਨੇ ਵੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। SEBI ਨੇ ਰਾਜ ਕੁੰਦਰਾ, ਉਨ੍ਹਾਂ ਦੀ ਅਦਾਕਾਰਾ ਪਤਨੀ ਸ਼ਿਲਪਾ ਸ਼ੈੱਟੀ (Shilpa Shetty) ਤੇ ਕੁੰਦਰਾ ਦੀ ਵਿਵਾਨ ਇੰਡਸਟਰੀ ‘ਤੇ 3 ਲੱਖ ਰੁਪਏ ਦਾ ਜੁਰਮਾਨਾ ਲਾਇਆ ਹੈ।

ਜਾਣਕਾਰੀ ਦੇਣ ‘ਚ ਦੇਰੀ ਦਾ ਦੋਸ਼

 

 

ਸੂਤਰਾਂ ਮੁਤਾਬਿਕ ਪ੍ਰਿਵੇਂਸ਼ਨ ਆਫ ਇਨਸਾਈਡਰ ਟਰੇਡਿੰਗ ਨਿਯਮਾਂ ਤਹਿਤ ਸੇਬੀ ਨੇ ਸ਼ਿਲਪਾ ਸ਼ੈੱਟੀ ਤੇ ਰਾਜ ਕੁੰਦਰਾ (Raj Kundra) ‘ਤੇ ਇਹ ਐਕਸ਼ਨ ਲਿਆ ਹੈ। ਉਨ੍ਹਾਂ ‘ਤੇ ਪ੍ਰਿਫਰੈਂਸ਼ਅਲ ਅਲਾਟਮੈਂਟ ਦੀ ਜਾਣਕਾਰੀ ਦੇਣ ‘ਚ ਦੇਰੀ ਕਰਨ ਦਾ ਦੋਸ਼ ਹੈ। ਕਪਲ ਨੂੰ ਪੇਨਾਲਟੀ ਜਮ੍ਹਾਂ ਕਰਵਾਉਣ ਲਈ 45 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ।

 

 

ਟ੍ਰਾਂਜੈਕਸ਼ਨ ਦੀ ਸਮੇਂ ‘ਤੇ ਨਹੀਂ ਦਿੱਤੀ ਡਿਟੇਲ

 

 

ਜਾਣਕਾਰੀ ਮੁਤਾਬਿਕ 2.57 ਕਰੋੜ ਰੁਪਏ ਦੇ ਸ਼ੇਅਰਾਂ ਦਾ ਪ੍ਰਿਫਰੈਂਸ਼ਿਅਲ ਅਲਾਟਮੈਂਟ 2015 ‘ਚ ਹੋਇਆ ਸੀ। ਉਸ ਸਮੇਂ 10 ਲੱਖ ਰੁਪਏ ਤੋਂ ਜ਼ਿਆਦਾ ਕੀਮਤਾਂ ਦੇ ਸ਼ੇਅਰ ਸਨ, ਅਜਿਹੇ ‘ਚ ਡਿਸਕਲੋਜ਼ਰ ਜ਼ਰੂਰੀ ਸੀ। ਨਿਯਮਾਂ ਤਹਿਤ ਸ਼ਿਲਪਾ ਸ਼ੈੱਟੀ ਤੇ ਰਾਜ ਕੁੰਦਰਾ ਨੂੰ ਟ੍ਰਾਂਜੈਕਸ਼ਨ ਦੇ 2 ਟ੍ਰੇਡਿੰਗ ਦਿਨ ‘ਚ ਬਿਤਾਉਣਾ ਜ਼ਰੂਰੀ ਸੀ ਪਰ ਮਈ 2019 ‘ਚ ਡਿਸਕਲੋਜ਼ਰ ਦਿੱਤਾ ਗਿਆ।

Related posts

ਐਸਿਡ ਅਟੈਕ ਪੀੜਿਤ ਲਕਸ਼ਮੀ ਨੇ ਕੀਤੀ ਅਜਿਹੀ ਮੰਗ, ਸ਼ੁਰੂ ਹੋਇਆ ਵਿਵਾਦ

On Punjab

20ਵੀਂ ਸਦੀ ਦੀ ਸਭ ਤੋਂ ਮਹਿੰਗੀ ਬੁੱਕ Harry Potter and the Philosopher’s Stone, 3.5 ਕਰੋੜ ਤੋਂ ਜ਼ਿਆਦਾ ‘ਚ ਵਿਕਿਆ ਪਹਿਲਾ ਐਡੀਸ਼ਨ

On Punjab

ਤਾਲਿਬਾਨੀਆਂ ’ਤੇ ਇਹ ਬਿਆਨ ਦੇ ਕੇ ਬੁਰਾ ਫਸੀ ਸਵਰਾ ਭਾਸਕਰ, ਹੁਣ ਹੋ ਰਹੀ ਅਦਾਕਾਰਾ ਦੀ ਗ੍ਰਿਫਤਾਰੀ ਦੀ ਮੰਗ

On Punjab