PreetNama
ਫਿਲਮ-ਸੰਸਾਰ/Filmy

Rome ਵਿੱਚ ਬਰਥਡੇ ਸੈਲੀਬ੍ਰੇਟ ਕਰ ਅਭਿਸ਼ੇਕ-ਆਰਾਧਿਆ ਨਾਲ ਭਾਰਤ ਵਾਪਿਸ ਆਈ ਐਸ਼ਵਰਿਆ

Aishwarya Rai Mumbai birthday: ਬਾਲੀਵੁਡ ਅਦਾਕਾਰਾ ਐਸ਼ਵਰਿਆ ਨੇ ਹਾਲ ਹੀ ਵਿੱਚ 1 ਨਵੰਬਰ ਨੂੰ ਰੋਮ ਵਿੱਚ ਆਪਣੀ ਫੈਮਿਲੀ ਨਾਲ ਬਰਥਡੇ ਸੈਲੀਬ੍ਰੇਟ ਕੀਤਾ।

ਆਪਣੇ ਸਪੈਸ਼ਲ ਬਰਥਡੇ ਸੈਲੀਬ੍ਰੇਸ਼ਨ ਤੋਂ ਬਾਅਦ ਐਸ਼ਵਰਿਆ ਅਤੇ ਅਭਿਸ਼ੇਕ ਆਪਣੀ ਬੇਟੀ ਆਰਾਧਿਆ ਨਾਲ ਇੰਡੀਆ ਵਾਪਿਸ ਆਏ ਹਨ।

ਐਸ਼ਵਰਿਆ ਅਤੇ ਅਭਿਸ਼ੇਕ ਨੂੰ ਬੀਤੀ ਰਾਤ ਉਨ੍ਹਾਂ ਦੀ ਲਾਡਲੀ ਬੇਟੀ ਆਰਾਧਿਆ ਦੇ ਨਾਲ ਮੁੰਬਈ ਏਅਰਪੋਰਟ ਤੇ ਸਪਾਟ ਕੀਤਾ ਗਿਆ।

ਤਸਵੀਰਾਂ ਵਿੱਚ ਐਸ਼ਵਰਿਆ ਨੂੰ ਬਲੈਕ ਪੈਂਟ ਅਤੇ ਬਲੈਕ ਟਾਪ ਪਾਏ ਹੋਏ ਦੇਖਿਆ ਜਾ ਸਕਦਾ ਹੈ।

ਐਸ਼ਵਰਿਆ ਨੇ ਆਪਣੇ ਆਊਟਫਿਟ ਦੇ ਨਾਲ ਮਲਟੀਕਲਰ ਪ੍ਰਿੰਟੇਡ ਸ਼ਰੱਗ ਕੈਰੀ ਕੀਤਾ ਹੋਇਆ ਹੈ।

ਖੁੱਲ੍ਹੇ ਵਾਲ ਅਤੇ ਰੈੱਡ ਲਿਪਸਟਿਕ ਵਿੱਚ ਐਸ਼ਵਰਿਆ ਬੇਹੱਦ ਸਟਨਿੰਗ ਲੱਗ ਰਹੀ ਹੈ।
ਉੱਥੇ ਦੂਜੇ ਪਾਸੇ ਅਭਿਸ਼ੇਕ ਬੱਚਨ ਏਅਰਪੋਰਟ ‘ਤੇ ਕੈਜ਼ੁਅਲ ਲੁਕ ਵਿੱਚ ਦਿਖਾਈ ਦਿੱਤਾ।

ਬਲਿਊ ਜੀਨਜ਼ ਅਤੇ ਬਲੈਕ ਹੁਡੀ ਵਿੱਚ ਅਭਿਸ਼ੇਕ ਵੀ ਹੈਂਡਸਮ ਨਜ਼ਰ ਆਏ।
ਉੱਥੇ ਹੀ ਨੰਨੀ ਆਰਾਧਿਆ ਟ੍ਰੈਕ ਸੂਟ ਵਿੱਚ ਬੇਹੱਦ ਕਿਊਟ ਲੱਗ ਰਹੀ ਹੈ।

ਅਭਿਸ਼ੇਕ ਅਤੇ ਐਸ਼ਵਰਿਆ ਦੋਵੇਂ ਹੀ ਆਰਾਧਿਆ ਦਾ ਹੱਥ ਫੜੇ ਹੋਏ ਦਿਖਾਈ ਦਿੱਤੇ।

Related posts

ਰਾਨੂੰ ਮੰਡਲ ਦੀ ਪਹਿਲੀ ਫਿਲਮ ਦਾ ਟ੍ਰੇਲਰ ਹੋਇਆ ਰਿਲੀਜ਼

On Punjab

ਸੋਨਮ ਕਪੂਰ ਨੇ ਕਰਵਾਇਆ ਮੈਟਰਨਿਟੀ ਫੋਟੋਸ਼ੂਟ, ਦਿਖਿਆ ਬੇਬੀ ਬੰਪ, ਵੇਖੋ ਤਸਵੀਰਾਂ

On Punjab

Aamir Khan Covid Positive : ਕੋਰੋਨਾ ਵਾਇਰਸ ਦੀ ਲਪੇਟ ’ਚ ਆਏ ਆਮਿਰ ਖ਼ਾਨ, ਖ਼ੁਦ ਨੂੰ ਕੀਤਾ Quarantine

On Punjab