PreetNama
ਰਾਜਨੀਤੀ/Politics

Punjab School Closed: ਕੋਰੋਨਾ ਦੇ ਕਹਿਰ ਨੂੰ ਵੇਖਦਿਆਂ ਪੰਜਾਬ ਦੇ ਸਾਰੇ ਸਕੂਲ ਕਾਲਜ ਬੰਦ

ਕੋਰੋਨਾ ਦੇ ਕਹਿਰ ਨੂੰ ਵੇਖਦਿਆਂ ਪੰਜਾਬ ਦੇ ਸਾਰੇ ਸਕੂਲ ਕਾਲਜ 31 ਮਾਰਚ ਤੱਕ ਬੰਦ ਕਰ ਦਿੱਤੇ ਗਏ ਹਨ। ਸੂਬੇ ਵਿੱਚ ਮੈਡੀਕਲ ਕਾਲਜ ਖੁੱਲ੍ਹੇ ਰਹਿਣਗੇ।

 

ਦੱਸ ਦਈਏ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਰੋਨਾ ਦੇ ਵਧ ਰਹੇ ਕੇਸਾਂ ਦੇ ਮੱਦੇਨਜ਼ਰ ਅੱਜ ਉੱਚ ਅਧਿਕਾਰੀਆਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਕੀਤੀ ਗਈ ਬੈਠਕ ਦੌਰਾਨ ਇਹ ਫ਼ੈਸਲਾ ਲਿਆ ਗਿਆ। 31 ਮਾਰਚ ਤੱਕ ਪੰਜਾਬ ਦੇ ਸਾਰੇ ਸਕੂਲ ਕਾਲਜ ਬੰਦ ਰਹਿਣਗੇ।

ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਹੇਠ ਲਿਖੇ ਫੈਸਲੇ ਲਏ ਗਏ ਹਨ।

 

31 ਮਾਰਚ ਤੱਕ ਸਕੂਲ ਕਾਲਜ ਬੰਦ

 

ਮੈਡੀਕਲ ਕਾਲਜਾਂ ਨੂੰ ਛੋਟ ਰਹੇਗੀ

 

11 ਜ਼ਿਲ੍ਹਿਆਂ ਚ ਨਾਈਟ ਕਰਫਿਊ ਜਾਰੀ ਰਹੇਗਾ

 

ਮੈਰਿਜ ਪੈਲੇਸ ਰੈਸਟੋਰੈਂਟਾਂ ਲਈ ਨਵੇਂ ਨਿਯਮ ਬਣਾਏ

 

ਲੌਕਡਾਉਨ ਦੀ ਹਾਲੇ ਤੱਕ ਨੌਬਤ ਨਹੀਂ

 

ਕੈਪਟਨ ਅਗਲੇ ਹਫਤਿਆਂ ਤਕ ਕੋਈ ਐਕਟੀਵਿਟੀ ਨਹੀਂ ਕਰਨਗੇ

 

ਹੋਲੇ ਮਹੱਲੇ ਲਈ 14 ਟੀਮਾਂ ਤਾਇਨਾਤਨਰਾਤਿਆਂ ਲਈ ਵੀ ਪ੍ਰਬੰਧ

 

ਅਰਬਨ ਖੇਤਰ ਚ ਕੋਰੋਨਾ ਦੇ ਕੇਸ ਸਭ ਤੋਂ ਵੱਧ

 

ਦੇਹਾਤੀ ਇਲਾਕੇ ਚ ਮੌਤ ਦਰ ਵੱਧ

 

ਕੇਸ ਵਧਣ ਨਾਲ ਪ੍ਰੀਖਿਆਵਾਂ ਵੀ ਮੁਲਤਵੀ ਕੀਤੀਆਂ ਜਾ ਸਕਦੀਆਂ

Related posts

ਅਮਿਤ ਸ਼ਾਹ ‘ਤੇ ਹਮਲਾ, CRPF ਨਾ ਹੁੰਦੀ ਤਾਂ ਬਚਣਾ ਸੀ ਮੁਸ਼ਕਲ

On Punjab

ਟਰੰਪ ਨੇ ਕੈਨੇਡਾ ਨੂੰ 51ਵਾਂ ਸੂਬਾ ਬਣਾਉਣ ਦੀ ਪੇਸ਼ਕਸ਼ ਦੁਹਰਾਈ

On Punjab

ਤਾਮਿਲਨਾਡੂ ਭਗਦੜ: ਐਫਆਈਆਰ ਵਿੱਚ ਅਦਾਕਾਰ ਵਿਜੇ ’ਤੇ ‘ਜਾਣਬੁੱਝ ਦੇਰੀ ਕਰਨ’ ਦੇ ਦੋਸ਼

On Punjab