PreetNama
ਸਿਹਤ/Health

Omicron in India : ਕਿੰਨੇ ਸੁਰੱਖਿਅਤ ਹਨ ਦੋਵੇਂ ਟੀਕੇ ਲਗਵਾ ਚੁੱਕੇ ਲੋਕ, ਜਾਣੋ ਕੀ ਕਹਿਣੈ ਐਕਸਪਰਟ ਦਾਰੋਨਾ ਵਾਇਰਸ ਦੇ ਖ਼ਤਰਨਾਕ ਰੂਪ ਓਮੀਕ੍ਰੋਨ ਦੀ ਭਾਰਤ ‘ਚ ਐਂਟਰੀ ਹੋ ਚੁੱਕੀ ਹੈ। ਭਾਰਤ ਸਮੇਤ ਪੂਰੀ ਦੁਨੀਆ ਸਾਹਮਣੇ ਇਹੀ ਸਵਾਲ ਹੈ ਕਿ ਹੁਣ ਇਸ ਵਾਇਰਲ ਤੋਂ ਕਿਵੇਂ ਬਚਿਆ ਜਾਵੇ? ਇਸ ਦੌਰਾਨ, ਦੱਖਣੀ ਅਫਰੀਕਾ ਤੋਂ ਚੰਗੀ ਖ਼ਬਰ ਆਈ ਹੈ। ਇੱਥੇ ਡਾਕਟਰਾਂ ਨੇ ਕਿਹਾ ਹੈ ਕਿ ਜਿਹੜੇ ਲੋਕਾਂ ਨੇ ਕੋਰੋਨਾ ਵੈਕਸੀਨ ਦੀਆਂ ਦੋਨੋਂ ਡੋਜ਼ ਲਗਵਾਈਆਂ ਹਨ, ਉਨ੍ਹਾਂ ‘ਤੇ Omicron ਆਸਾਨੀ ਨਾਲ ਹਮਲਾ ਨਹੀਂ ਕਰ ਪਾ ਰਿਹਾ ਹੈ। ਦੱਖਣੀ ਅਫਰੀਕੀ ਮੈਡੀਕਲ ਐਸੋਸੀਏਸ਼ਨ ਦੀ ਚੇਅਰਪਰਸਨ ਐਂਜੇਲਿਕ ਓਮੀਕ੍ਰੋਨ ਤੋਂ ਬਚਾਅ ਕਰੇਗਾ, ਕਿਉਂਕਿ ਹਰ ਉਮਰ ਵਰਗ ਤੇ ਹਰ ਤਰ੍ਹਾਂ ਦੀਆਂ ਬਿਮਾਰੀਆਂ ਦੇ ਬਾਵਜੂਦ, ਜਿਨ੍ਹਾਂ ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ, ਉਨ੍ਹਾਂ ਨੂੰ ਮਾਈਲਡ Omicron (ਹਲਕੀ ਬਿਮਾਰੀ) ਹੀ ਪਾਇਆ ਜਾ ਰਿਹਾ ਹੈ।

ਰੋਨਾ ਵਾਇਰਸ ਦੇ ਖ਼ਤਰਨਾਕ ਰੂਪ ਓਮੀਕ੍ਰੋਨ ਦੀ ਭਾਰਤ ‘ਚ ਐਂਟਰੀ ਹੋ ਚੁੱਕੀ ਹੈ। ਭਾਰਤ ਸਮੇਤ ਪੂਰੀ ਦੁਨੀਆ ਸਾਹਮਣੇ ਇਹੀ ਸਵਾਲ ਹੈ ਕਿ ਹੁਣ ਇਸ ਵਾਇਰਲ ਤੋਂ ਕਿਵੇਂ ਬਚਿਆ ਜਾਵੇ? ਇਸ ਦੌਰਾਨ, ਦੱਖਣੀ ਅਫਰੀਕਾ ਤੋਂ ਚੰਗੀ ਖ਼ਬਰ ਆਈ ਹੈ। ਇੱਥੇ ਡਾਕਟਰਾਂ ਨੇ ਕਿਹਾ ਹੈ ਕਿ ਜਿਹੜੇ ਲੋਕਾਂ ਨੇ ਕੋਰੋਨਾ ਵੈਕਸੀਨ ਦੀਆਂ ਦੋਨੋਂ ਡੋਜ਼ ਲਗਵਾਈਆਂ ਹਨ, ਉਨ੍ਹਾਂ ‘ਤੇ Omicron ਆਸਾਨੀ ਨਾਲ ਹਮਲਾ ਨਹੀਂ ਕਰ ਪਾ ਰਿਹਾ ਹੈ। ਦੱਖਣੀ ਅਫਰੀਕੀ ਮੈਡੀਕਲ ਐਸੋਸੀਏਸ਼ਨ ਦੀ ਚੇਅਰਪਰਸਨ ਐਂਜੇਲਿਕ ਓਮੀਕ੍ਰੋਨ ਤੋਂ ਬਚਾਅ ਕਰੇਗਾ, ਕਿਉਂਕਿ ਹਰ ਉਮਰ ਵਰਗ ਤੇ ਹਰ ਤਰ੍ਹਾਂ ਦੀਆਂ ਬਿਮਾਰੀਆਂ ਦੇ ਬਾਵਜੂਦ, ਜਿਨ੍ਹਾਂ ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ, ਉਨ੍ਹਾਂ ਨੂੰ ਮਾਈਲਡ Omicron (ਹਲਕੀ ਬਿਮਾਰੀ) ਹੀ ਪਾਇਆ ਜਾ ਰਿਹਾ ਹੈ।

ਕੋਵੈਕਸੀਨ ਵੀ ਹੈ Omicron ਤੋਂ ਬਚਾਅ ‘ਚ ਕਾਰਗਰ

ਭਾਰਤ ਤੋਂ ਖਬਰ ਹੈ ਕਿ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ICMR) ਦੇ ਇਕ ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ ਹੋਰ Covid-19 ਟੀਕਿਆਂ ਦੇ ਮੁਕਾਬਲੇ Covaxin Omicron ਵੇਰੀਐਂਟ ਖਿਲਾਫ਼ ਜ਼ਿਆਦਾ ਅਸਰਦਾਰ ਹੋ ਸਕਦੀ ਹੈ।

ICMR ਦੇ ਇਕ ਹੋਰ ਅਧਿਕਾਰੀ ਨੇ ਕਿਹਾ, ਕੋਵੈਕਸੀਨ ਇਕ ਸੰਪੂਰਨ ਵਿਸ਼ਾਣੂ-ਨਕਾਰਾ ਟੀਕਾ ਹੈ। ਇਹ ਪੂਰੇ ਵਾਇਰਲ ਨੂੰ ਕਵਰ ਕਰਦਾ ਹੈ, ਇਸ ਲਈ ਇਸ ਨਵੇਂ ਐਡੀਸ਼ਨ ਖਿਲਾਫ਼ ਘੱਟ ਕਰ ਸਕਦਾ ਹੈ। ਪਹਿਲਾਂ ਇਹ ਪਾਇਆ ਗਿਆ ਸੀ ਕਿ ਕੋਵੈਕੀਸਨ ਅਲਫਾ, ਬੀਟਾ, ਗਾਮਾ ਤੇ ਡੈਲਟਾ ਜਿਵੇਂ ਹਰੇਕ ਰੂਪ ਖਿਲਾਫ਼ ਅਸਰਦਾਰ ਸੀ। ਇਸਲਈ, ਅਸੀਂ ਉਮੀਦ ਕਰਦੇ ਹਾਂ ਕਿ ਇਹ ਨਵੇਂ ਐਡੀਸ਼ਨ ਖਿਲਾਫ਼ ਵੀ ਅਸਰਦਾਰ ਹੋਵੇਗੀ।

Related posts

Moral Values : ਜ਼ਿੰਦਗੀ ਦਾ ਆਧਾਰ ਹਨ ਨੈਤਿਕ ਕਦਰਾਂ-ਕੀਮਤਾਂ

On Punjab

Back Pain : ਪਿੱਠ ਦਰਦ ਨੇ ਕਰ ਦਿੱਤੈ ਜਿਊਣਾ ਮੁਹਾਲ ਤਾਂ ਅੱਜ ਤੋਂ ਹੀ ਖਾਣੀਆਂ ਸ਼ੁਰੂ ਕਰ ਦਿਉ ਇਹ ਚੀਜ਼ਾਂ

On Punjab

Covid 19 Vaccine Update: ਸਿਹਤ ਮੰਤਰਾਲੇ ਨੇ ਦਿੱਤੇ ਕੋਰੋਨਾ ਵੈਕਸੀਨ ਦੇ ਆਰਡਰ, ਕੀਮਤ ਤੇ ਸਟੋਰੇਜ ਦੇ ਤਾਪਮਾਨ ਦੀ ਜਾਣਕਾਰੀ

On Punjab