PreetNama
ਫਿਲਮ-ਸੰਸਾਰ/Filmy

Kareena Kapoor Khan ਫਰਵਰੀ ’ਚ ਦੇਵੇਗੀ ਦੂਜੇ ਬੱਚੇ ਨੂੰ ਜਨਮ, ਪਤੀ ਸੈਫ ਨੇ ਕਿਹਾ – ਬਹੁਤ Excited ਹਾਂ

ਅਭਿਨੇਤਰੀ ਕਰੀਨਾ ਕਪੂਰ ਖ਼ਾਨ (Kareena Kapoor Khan) ਅਗਲੇ ਮਹੀਨੇ (ਫਰਵਰੀ) ਦੂਜੇ ਬੱਚੇ ਨੂੰ ਜਨਮ ਦੇਵੇਗੀ। ਇਸ ਗੱਲ ਨੂੰ ਕਨਫਰਮ ਕਰਦੇ ਹੋਏ ਪਤੀ ਸੈਫ ਅਲੀ ਖ਼ਾਨ (Saif Ali Khan) ਨੇ ਕਿਹਾ, ‘ਉਹ ਤੇ ਕਰੀਨ ਆਉਣ ਵਾਲੇ ਬੱਚੇ ਲਈ ਕਾਫੀ excited ਹਨ। ਘਰ ’ਚ Pregnancy ਨੂੰ ਲੈ ਕੇ ਸਭ ਸਹੀ ਚੱਲ ਰਿਹਾ ਹੈ।’ ਸੈਫ ਨੇ ਕਿਹਾ ਕਿ ਬੇਬੀ ਆਉਣ ਤੋਂ ਬਾਅਦ ਜ਼ਿੰਮੇਵਾਰੀਆਂ ਆਵੇਗੀ, ਉਹ ਉਨ੍ਹਾਂ ਲਈ ਕਾਫੀ ਵੱਖ ਹੋਵੇਗੀ।

ਫਿਲਮ ਫੇਅਰ ਨਾਲ ਗੱਲਬਾਤ ਦੌਰਾਨ ਸੈਫ ਅਲੀ ਖ਼ਾਨ ਨੇ ਕਿਹਾ, ‘ਕਰੀਨਾ ਦੀ Delivery ਫਰਵਰੀ ’ਚ ਹੈ। ਸਭ ਕੁਝ ਸ਼ਾਂਤੀਪੂਰਨ ਚੱਲ ਰਿਹਾ ਹੈ। ਮੈਨੂੰ ਨਹੀਂ ਲੱਗਦ ਕਿ ਦੂਜੇ ਬੱਚੇ ਨੂੰ ਲੈ ਕੇ ਸਾਨੂੰ ਕਿਸ ਤਰ੍ਹਾਂ ਦੀ ਘਬਰਾਹਟ ਹੈ।’ ਐਕਟਰ ਨੈ ਕਿਹਾ ਕਿ ਇਹ ਇਕ ਵੱਡੀ ਜ਼ਿੰਮੇਵਾਰੀ ਹੈ ਪਰ ਇਹ ਚੰਗਾ ਵੀ ਹੋਣ ਵਾਲੀ ਹੈ। ਤੈਮੂਰ ਦੇ ਨਾਲ ਆਉਣ ਵਾਲਾ ਬੇਬੀ ਦਰ ’ਚ ਦੌੜ ਲਗਾਏਗਾ ਮੈਂ ਉਹੀ ਸੋਚ ਕੇ ਕਾਫੀ ਖ਼ੁਸ਼ ਹਾਂ। ਨਵੇਂ ਬੱਚੇ ਦੇ ਨਾਂ ’ਤੇ ਉਨ੍ਹਾਂ ਨੇ ਕਿਹਾ ਕਿ ਮੈਂ ਤੇ ਕਰੀਨਾ ਬਾਅਦ ’ਚ ਉਸ ਦਾ ਨਾਂ ਰੱਖਾਂਗੇ। ਜ਼ਿਕਰਯੋਗ ਹੈ ਕਿ ਕਰੀਨਾ-ਸੈਫ ਤੋਂ ਪਹਿਲਾ ਬੱਚੇ ਤੈਮੂਰ ਅਲੀ ਖ਼ਾਨ (Taimur Ali Khan) ਦੇ ਨਾਂ ’ਤੇ ਕਾਫੀ ਵਿਵਾਦ ਹੋਇਆ ਸੀ।

Related posts

ਲਹਿੰਦੇ ਪੰਜਾਬ ਦਾ ਚੜ੍ਹਦਾ ਸੂਰਜ ਅਰਸ਼ਦ ਨਦੀਮ ਵਿਸ਼ਵ ਦੇ ਮਹਾਨ ਖਿਡਾਰੀ

On Punjab

ਐਮੀ ਵਿਰਕ ਦੀ ‘ਸੁਫਨਾ’ ਫੇਰ ਹੋਏਗੀ ਰਿਲੀਜ਼

On Punjab

‘ਕੇਸਰੀ ਵੀਰ’ ਹੁਣ 16 ਮਈ ਨੂੰ ਹੋਵੇਗੀ ਰਿਲੀਜ਼

On Punjab