ਫਿਲਮ-ਸੰਸਾਰ/FilmyGQ ਐਵਾਰਡ ‘ਚ ਸਿਤਾਰਿਆਂ ਦੀ ਮਹਿਫ਼ਲ, ਵੇਖੋ ਸ਼ਾਨਦਾਰ ਤਸਵੀਰਾਂ June 2, 20191040 ਮੁੰਬਈ ਵਿੱਚ ਬੀਤੀ ਰਾਤ ਜੀਕਿਊ ਨੇ ਆਪਣੇ ਸਾਲਾਨਾ ਐਵਾਰਡ ਸ਼ੋਅ ‘GQ ਐਵਾਰਡਜ਼’ ਸਮਾਗਮ ਕਰਵਾਇਆ। ਇਸ ਖ਼ਾਸ ਸ਼ੋਅ ਵਿੱਚ ਬਾਲੀਵੁੱਡ ਦੇ ਕਈ ਵੱਡੇ ਸਿਤਾਰੇ ਨਜ਼ਰ ਆਏ ਪਰ ਸਾਰੀ ਮਹਿਫ਼ਲ ਤਾਂ ਬਾਲੀਵੁੱਡ ਦੀਆਂ ਅਦਾਕਾਰਾਵਾਂ ਨੇ ਲੁੱਟੀ। ਇਸ ਪ੍ਰੋਗਰਾਮ ਵਿੱਚ ਸੋਨਮ ਕਪੂਰ ਆਪਣੇ ਪਤੀ ਅਨੰਦ ਅਹੂਜਾ ਨਾਲ ਪਹੁੰਚੀ।ਬਾਹੂਬਲੀ’ ਫੇਮ ਤਮੰਨਾ ਭਾਟੀਆ ਲਾਲ ਰੰਗ ਦੀ ਖ਼ੂਬਸੂਰਤ ਪੁਸ਼ਾਕ ਪਾ ਕੇ ਆਈ।ਇਸ ਐਵਾਰਡ ਸ਼ੋਅ ਵਿੱਚ ਕਰਨ ਜੌਹਰ ਵੀ ਬੇਹੱਦ ਖ਼ਾਸ ਅੰਦਾਜ਼ ਵਿੱਤ ਨਜ਼ਰ ਆਏ।GQ ‘100 ਬੈਸਟ ਡ੍ਰੈਸਡ’ ਐਵਾਰਡ ਸ਼ੋਅ ਵਿੱਚ ਮਾਡਲ ਤੇ ਕਈ ਖੇਡਾਂ ਵਿੱਚ ਐਂਕਰਿੰਗ ਕਰਨ ਵਾਲੀ ਅਰਚਨਾ ਵਿਜਿਆ ਵੀ ਸ਼ਾਮਲ ਹੋ