PreetNama
ਫਿਲਮ-ਸੰਸਾਰ/Filmy

Emmy Awards 2020: ‘ਵੌਚਮੈਨ’ ਨੂੰ ਮਿਲੀਆਂ 26 ਨੌਮੀਨੇਸ਼ਨਜ਼, ਇੱਥੇ ਵੇਖੋ ਪੂਰੀ ਲਿਸਟ

ਨਵੀਂ ਦਿੱਲੀ: ਪੂਰੇ ਵਿਸ਼ਵ ਵਿੱਚ ਕੋਰੋਨਾਵਾਇਰਸ ਕਰਕੇ ਜ਼ਿਆਦਾਤਰ ਵੱਡੇ ਪ੍ਰੋਗਰਾਮ ਨਹੀਂ ਕੀਤੇ ਜਾ ਰਹੇ। ਸਮਾਜਿਕ ਦੂਰੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ, ਇਸ ਸਾਲ Emmy ਐਵਾਰਡ ਵੀ ਕਰਵਾਏ ਜਾ ਰਹੇ ਹਨ। ਹਾਲ ਹੀ ਵਿੱਚ ਐਮੀ ਐਵਾਰਡਾਂ ਲਈ ਨੌਮੀਨੇਸ਼ਨ ਜਾਰੀ ਕੀਤੇ ਗਏ ਹਨ। 72ਵੇਂ ਐਮੀ ਐਵਾਰਡਾਂ ਦਾ ਐਲਾਨ 20 ਸਤੰਬਰ ਨੂੰ ਕੀਤਾ ਜਾਏਗਾ।

ਜਾਣਕਾਰੀ ਮੁਤਾਬਕ, ਸਾਰੇ ਨੌਮੀਨੀਜ਼ ਨੂੰ ਪੱਤਰ ਭੇਜ ਕੇ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ ਤੇ ਉਨ੍ਹਾਂ ਨੂੰ ਘਰ ਰਹਿ ਕੇ ਸਮਾਰੋਹਾਂ ਵਿੱਚ ਹਿੱਸਾ ਲੈਣ ਲਈ ਤਿਆਰ ਕਰਨ ਲਈ ਕਿਹਾ ਗਿਆ ਹੈ। ਐਮੀ ਦੇ ਨਿਰਮਾਤਾ ਨੇ ਕਿਹਾ, “ਅਸੀਂ ਟੈਕਨੀਸ਼ੀਅਨ, ਨਿਰਮਾਤਾ ਤੇ ਲੇਖਕ ਜਿੰਮੀ ਕਿਮਲ ਨਾਲ ਮਿਲ ਕੇ ਕੰਮ ਕਰ ਰਹੇ ਹਾਂ। ਅਸੀਂ ਇਸ ਨੂੰ ਵਧੀਆ ਬਣਾਉਣ ਲਈ ਤਕਨਾਲੋਜੀ ਤੇ ਬਿਹਤਰੀਨ ਕੈਮਰਾ- ਲਾਈਟਾਂ ਦੀ ਵਰਤੋਂ ਕਰ ਰਹੇ ਹਾਂ। ਅਸੀਂ ਯੂਨੀਕ ਆਨਸਕ੍ਰੀਨ ਮੂਮੈਂਟਜ਼ ਬਣਾਉਣ ਦੀ ਕੋਸ਼ਿਸ਼ ਕਰਇਹ ਹੈ ਨੌਮੀਨੇਸ਼ਨਜ਼ ਦੀ ਪੂਰੀ ਲਿਸਟ

ਡ੍ਰਾਮਾ ਸੀਰੀਜ਼:

ਬੇਟਰ ਸੇਲ ਸੋਲ

ਦ ਕ੍ਰਾਊਨ

ਦ ਹੈਂਡਮੇਡਸ ਟੇਲ

ਕਿਲਿੰਗ ਇਵ

ਦ ਮੰਡੋਲੌਰਿਅਨ

ਓਜ਼ਾਰਕ

ਸਟ੍ਰੈਂਜ ਥਿੰਗਸ

ਸਕਸੇਸ਼ਨ

ਕਾਮੇਡੀ:

ਕਰਬ ਯੌਰ ਇੰਥੀਯਾਜ਼ਮ

ਡੈਡ ਟੂ ਮੀ

ਦ ਗੁੱਡ ਪਲੇਸ

ਇੰਸਿਕਓਰ

ਦ ਕੋਮੋਨੇਸਕਾਈ ਮੈਖਡ

ਦ ਮਾਵੇਲਸ ਮਿਸੇਜ ਮੈਸਲ

ਸਚਿੱਤਸ ਕ੍ਰੀਕ

ਵ੍ਹੱਟ ਵੀ ਟੂ ਇਮ ਦ ਸ਼ੈਡੋਜ਼

ਮਿੰਨੀ ਸੀਰੀਜ਼:

ਲਿਟੀਲ ਫਾਈਰਸ ਐਰੀਵੇਅਰ

ਮਿਸੈਜ਼ ਅਮੇਰੀਕਾ

ਅਨਬਿਲੇਵਬਲ

ਅਨੋਰਥੋਡੌਕਸ

ਵੌਚਮੈਨ

ਟੀਵੀ ਫਿਲਮ:

ਅਮੇਰੀਕਨ ਸਨ

ਬੈਡ ਐਜੁਕੇਸ਼ਨ

Dolly parton’s heartstrings: these old bones

El Camino: A Breaking Bad Movie

unbreakable kimmy schmidt kimmy vs. the reverend

ਮੋਸਟ ਨੋਮੀਨੇਟਿਡ ਸੀਰੀਜ਼:

ਵੌਚਮੈਨ- 26

the marvelous mrs. maisel-20

ਸਕਸੈਸ਼ਨ- 18

ਓਜ਼ਾਰਕ – 18

ਮੈਂਡੋਲੌਰਿਅਨ – 15

ਚਿੱਟਸ ਕ੍ਰੀਕ – 15

ਸੈਟਰਡੇਅ ਨਾਈਟ ਲਾਈਵ – 15

ਦ ਕ੍ਰਾਊਨ- 13
ਰਹੇ ਹਾਂ।”

Related posts

ਜਨਮ ਦਿਨ ‘ਤੇ ਆਲੀਆ ਭੱਟ ਨੇ ਦਿਖਾਇਆ ਸੀਤਾ ਦਾ ਅੰਦਾਜ਼

On Punjab

The Kashmir Files Box Office : ਦੁਨੀਆ ਭਰ ‘ਚ 300 ਕਰੋੜ ਤੋਂ ਪਾਰ ਪਹੁੰਚੀ ‘ਦਿ ਕਸ਼ਮੀਰ ਫਾਈਲਜ਼’, 20 ਦਿਨਾਂ ‘ਚ ਕੀਤੀ ਇੰਨੀ ਕਮਾਈ

On Punjab

ਸੋਨਮ ਬਾਜਵਾ ਤੋਂ ਬਾਅਦ Baaghi 4 ‘ਚ ਹੋਈ ਇਸ ਹਸੀਨਾ ਦੀ ਐਂਟਰੀ, Tiger Shroff ਨਾਲ ਲੜਾਏਗੀ ਇਸ਼ਕ

On Punjab