PreetNama
ਫਿਲਮ-ਸੰਸਾਰ/Filmy

ਸ਼ਾਹਰੁਖ ਨੇ ਫਿਲਮਾਂ ‘ਚ ਪੂਰੇ ਕੀਤੇ 27 ਸਾਲ, ਇੰਝ ਜ਼ਾਹਿਰ ਕੀਤੀ ਖੁਸ਼ੀ

ਮੁੰਬਈਸੁਪਰਸਟਾਰ ਸ਼ਾਹਰੁਖ ਖ਼ਾਨ ਨੂੰ ਬਾਲੀਵੁੱਡ ਇੰਡਸਟਰੀ ‘ਚ ਆਪਣਾ ਡੈਬਿਊ ਕੀਤੇ 27 ਸਾਲ ਹੋ ਗਏ ਹਨ। ਇਸੇ ਖੁਸ਼ੀ ‘ਚ ਕਿੰਗ ਖ਼ਾਨ ਨੇ ਮੰਗਲਵਾਰ ਨੂੰ ਆਪਣੇ ਫੈਨਸ ਦਾ ਧੰਨਵਾਦ ਕਰਨ ਲਈ ਆਪਣੀ ਫ਼ਿਲਮ ‘ਦੀਵਾਨਾ’ ਦੀ ਤਸਵੀਰ ਸ਼ੇਅਰ ਕੀਤੀ। ਇਸ ‘ਚ ਉਹ ਬਾਇਕ ਸਟੰਟ ਕਰਦੇ ਨਜ਼ਰ ਆ ਰਹੇ ਹਨ। ਖ਼ਾਨ ਦੀ ਫ਼ਿਲਮ ‘ਦੀਵਾਨਾ’ 25 ਜੂਨ, 1992 ਨੂੰ ਰਿਲੀਜ਼ ਹੋਈ ਸੀ।

ਆਪਣੇ ਬਿਹਤਰੀਨ ਡੈਬਿਊ ਨੂੰ ਯਾਦਗਾਰ ਬਣਾਉਣ ਲਈ ਸ਼ਾਹਰੁਖ ਨੇ ਟਵਿਟਰ ‘ਤੇ ਵੀਡੀਓ ਬਣਾ ਕੇ ਪਾਇਆ ਹੈ। ਇਸ ‘ਚ ਉਨ੍ਹਾਂ ਆਪਣੇ ਡੈਬਿਊ ਸੀਨ ਨੂੰ ਰੀਕ੍ਰਿਏਟ ਕੀਤਾ ਹੈ। ਵੀਡੀਓ ਦੇ ਬੈਕਗ੍ਰਾਉਂਡ ‘ਚ ‘ਕੋਈ ਨਾ ਕੋਈ ਚਾਹੀਏ’ ਗਾਣਾ ਵੱਜ ਰਿਹਾ ਹੈ।

Related posts

ਅਮਿਤਾਭ, ਹੇਮਾ ਤੇ ਸ਼ਹਿਨਾਜ਼ ਸਣੇ ਕਈ ਅਦਾਕਰਾਂ ਨੇ ਸ਼ਿਵਰਾਤਰੀ ਮਨਾਈ

On Punjab

ਬੁਆਏਫ੍ਰੈਂਡ ਨਾਲ ਨਿਊਯਾਰਕ ‘ਚ ਹਿਨਾ ਖਾਨ ਦੀ ਮਸਤੀ, ਵੇਖੋ ਤਸਵੀਰਾਂ

On Punjab

Taarak mehta ka ooltah chashmah: ‘ਤਾਰਕ ਮਹਿਤਾ’ ਕਿਊਂ ਗੁਆ ਰਿਹੈ ਆਪਣੀ ਚਮਕ? ਜਾਣੋ ਕਾਰਨ

On Punjab