PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਠੇਕੇ ਦਾ ਸ਼ਟਰ ਤੋੜ ਕੇ 3.50 ਲੱਖ ਦੀ ਸ਼ਰਾਬ ਤੇ 5 ਹਜ਼ਾਰ ਨਕਦੀ ਲੈ ਗਏ ਚੋਰ

ਚੋਹਲਾ ਸਾਹਿਬ- ਥਾਣਾ ਚੋਹਲਾ ਸਾਹਿਬ ਅਧੀਨ ਆਉਂਦੇ ਖੇਤਰ ਵਿੱਚ ਕੌਮੀ ਮਾਰਗ 54 ’ਤੇ ਪਿੰਡ ਜੌਣੇਕੇ ਵਿਖੇ ਸਥਿਤ ਸ਼ਰਾਬ ਦੇ ਠੇਕੇ ਤੋਂ ਚੋਰਾਂ ਨੇ ਸ਼ਟਰ ਤੋੜ ਕੇ ਕਰੀਬ ਸਾਢੇ ਤਿੰਨ ਲੱਖ ਰੁਪਏ ਦੀ ਸ਼ਰਾਬ ਅਤੇ ਕਰੀਬ 5000 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ।

ਉਨ੍ਹਾਂ ਦੱਸਿਆ ਕਿ ਚੋਰੀ ਹੋਈ ਸ਼ਰਾਬ ਵਿਚ ਜ਼ਿਆਦਾਤਰ ਮਹਿੰਗੇ ਭਾਅ ਵਾਲੀ ਬ੍ਰਾਂਡਿਡ ਸ਼ਰਾਬ ਸ਼ਾਮਲ ਹੈ। ਇਸ ਚੋਰੀ ਦੀ ਘਟਨਾ ਸਬੰਧੀ ਥਾਣਾ ਚੋਹਲਾ ਸਾਹਿਬ ਦੀ ਪੁਲੀਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

 

Related posts

ਅਮਰੀਕਾ: ਲੁਇਸਆਨਾ ‘ਚ ਜਹਾਜ਼ ਕ੍ਰੈਸ਼, 5 ਲੋਕਾਂ ਦੀ ਮੌਤ

On Punjab

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਟਰੰਪ ਫਸ ਸਕਦੇ ਹਨ ਅਪਰਾਧਕ ਜਾਂਚ ‘ਚ, ਸਿਵਲ ਮਾਮਲੇ ਦੀ ਜਾਂਚ ਦੇ ਤੱਥ ਵਧਾਉਣਗੇ ਮੁਸ਼ਕਿਲਾਂ

On Punjab

ਤਾਮਿਲ ਨਾਡੂ: ਸਕੂਲ ਵੈਨ ਤੇ ਰੇਲਗੱਡੀ ਦੀ ਟੱਕਰ; ਦੋ ਵਿਦਿਆਰਥੀਆਂ ਦੀ ਮੌਤ

On Punjab