PreetNama
ਖਾਸ-ਖਬਰਾਂ/Important News

ਲੁਧਿਆਣਾ ਦੀ ਭਾਰਤ ਪੇਪਰ ਲਿਮਟਿਡ ’ਤੇ ED ਦਾ ਛਾਪਾ, ਬੈਂਕ ਨਾਲ 200 ਕਰੋੜ ਦੀ ਧੋਖਾਧੜੀ ਦਾ ਮਾਮਲਾ

ਲੁਧਿਆਣਾ ਦੀ ਭਾਰਤ ਪੇਪਰ ਲਿਮਟਿਡ ਕੰਪਨੀ ’ਤੇ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਟੀਮ ਨੇ ਛਾਪਾ ਮਾਰਿਆ ਹੈ। ਜਾਣਕਾਰੀ ਮੁਤਾਬਕ ਬੈਂਕਾਂ ਨਾਲ 200 ਕਰੋੜ ਦੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਈ. ਡੀ. ਦੀ ਟੀਮ ਦੁਆਰਾ ਜੰਮੂ-ਕਸ਼ਮੀਰ, ਪੰਜਾਬ ਅਤੇ ਯੂਪੀ ’ਚ ਕੁੱਲ 9 ਥਾਵਾਂ ’ਤੇ ਛਾਪੇਮਾਰੀ ਕੀਤੀ ਗਈ। ਭਾਰਤ ਪੇਪਰ ਲਿਮਟਿਡ ਦੇ ਡਾਇਰੈਕਟਰ ਰਜਿੰਦਰ ਕੁਮਾਰ, ਪ੍ਰਵੀਨ ਕੁਮਾਰ, ਬਲਜਿੰਦਰ ਸਿੰਘ, ਅਨਿਲ ਕੁਮਾਰ ਅਤੇ ਅਨਿਲ ਕਸ਼ਯਪ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ 11 ਨਵੰਬਰ, 2022 ’ਚ ਕੰਪਨੀ ਦੇ 2 ਸਾਬਕਾ ਡਾਇਰੈਕਟਰਾਂ ਪ੍ਰਵੀਨ ਅਗਰਵਾਲ ਅਤੇ ਅਨਿਲ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

Related posts

ਅਮਰੀਕਾ ‘ਚ ਬਰਫ਼ਬਾਰੀ ਕਾਰਨ 1200 ਤੋਂ ਜ਼ਿਆਦਾ ਉਡਾਣਾਂ ਰੱਦ

On Punjab

ਸੋਨਾਕਸ਼ੀ ਤੇ ਜ਼ਹੀਰ ਨੇ ਵਿਆਹ ਦੇ ਪੰਜ ਮਹੀਨੇ ਪੂਰੇ ਹੋਣ ਦਾ ਜਸ਼ਨ ਮਨਾਇਆ

On Punjab

ਭਾਰਤੀ ਨੂੰ ਵੀਜ਼ਾ ਨਾ ਦੇਣ ‘ਤੇ ਅਮਰੀਕੀ ਸਰਕਾਰ ‘ਤੇ ਠੋਕਿਆ ਮੁਕੱਦਮਾ

On Punjab